ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bank of Maharashtra Jobs 2019: ਬੈਂਕ ਆਫ਼ ਮਹਾਰਾਸ਼ਟਰ ’ਚ ਨਿਕਲੀਆਂ ਨੌਕਰੀਆਂ

Bank of Maharashtra Jobs 2019: ਬੈਂਕ ਆਫ਼ ਮਹਾਰਾਸ਼ਟਰ, ਪੁਣੇ ਨੇ ਸਪੈਸ਼ਲਿਸਟ ਅਫਸਰ ਦੇ 46 ਅਹੁਦਿਆਂ ਤੇ ਨਿਯੁਕਤੀਆਂ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਦੇ ਤਹਿਤ ਲਾਅ/ਸੁਰਖਿਆ/ਫਾ਼ਇਰ ਅਫ਼ਸਰ ਮੈਨੇਜਰ ਅਤੇ ਅਰਥਸ਼ਾਸਤਰੀ ਸਮੇਤ ਹੋਰਨਾਂ ਅਹੁਦੇ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਤੇ ਸਿੱਧੀ ਭਰਤੀ ਕੀਤੀ ਜਾਵੇਗੀ।

 

ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਦਰਖਾਸਤ ਦੇਣੀ ਹੋਵੇਗੀ। ਉਸ ਤੋਂ ਬਾਅਦ ਦਰਖਾਸਤ ਦੀ ਹਾਰਡ ਕਾਪੀ ਨੂੰ ਡਾਕ ਦੇ ਮਾਧਿਅਮ ਨਾਲ ਭੇਜਣਾ ਹੋਵੇਗਾ। ਆਨਲਾਈਨ ਦਰਖਾਸਤ ਦੀ ਆਖਰੀ ਮਿਤੀ 19 ਅਗਸਤ 2019 ਹੈ। ਦਰਖਾਸਤ ਦੀ ਹਾਰਡਕਾਪੀ ਮੰਨੇ ਜਾਣ ਦੀ ਆਖਰੀ ਮਿਤੀ 29 ਅਗਸਤ 2019 ਹੈ।

 

ਤਨਖ਼ਾਹ: 31,705 ਤੋਂ 45,950 ਰੁਪਏ,

50,030 ਤੋਂ 59,170 ਰੁਪਏ।

42,030 ਤੋਂ 51,490 ਰੁਪਏ।

 

www.bankofmaharashtra.in

 

ਵਾਧੂ ਜਾਣਕਾਰੀ ਲਈ ਫ਼ੋਨ ਨੰ: 020-25614270/ 74


ਈਮੇਲ : bomcoper@mahabank.co.in


ਵੈਬਸਾਈਟ : www.bankofmaharashtra.in

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bank of Maharashtra Jobs 2019: Jobs in Bank of Maharashtra