ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSEH ਹਰਿਆਣਾ ਬੋਰਡ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਸਮਾਂ ਸਾਰਣੀ ਕੀਤੀ ਜਾਰੀ

ਹਰਿਆਣਾ ਸਕੂਲ ਸਿੱਖਿਆ ਬੋਰਡ  (BSEH) ਨੇ 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 2020 ਦੀ ਸਮਾਂ ਸਾਰਣੀ ਜਾਰੀ ਕੀਤੀ ਹੈ। ਹਰਿਆਣਾ ਬੋਰਡ ਨੇ ਪ੍ਰੀਖਿਆ ਦੀ ਡੇਟਸ਼ੀਟ 2020 ਨੂੰ ਆਪਣੀ ਅਧਿਕਾਰਤ ਵੈੱਬਸਾਈਟ bseh.org.in ਉੱਤੇ ਜਾਰੀ ਕੀਤੀ। ਜਿਹੜੇ ਵਿਦਿਆਰਥੀ ਹਰਿਆਣਾ ਬੋਰਡ ਦੀ 10ਵੀਂ ਜਮਾਤ ਜਾਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣ ਜਾ ਰਹੇ ਹਨ, ਉਹ ਹੁਣ ਪ੍ਰੀਖਿਆ 2020 ਦੀ ਡੇਟ ਸ਼ੀਟ ਜਾਂ ਪ੍ਰੀਖਿਆ ਸਮਾਂ ਸਾਰਣੀ ਨੂੰ ਬੋਰਡ ਦੀ ਅਧਿਕਾਰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।

 

 

 

ਇੱਥੇ ਗਏ ਡਾਇਰੈਕਟ ਲਿੰਕ ਤੋਂ ਇਲਾਵਾ ਤੁਸੀਂ ਹਰਿਆਣਾ ਬੋਲਡ ਦਾ ਟਾਈਮ ਟੇਬਲ ਟੇਬਲ ਡਾਊਨਲੋਡ ਕਰ ਸਕਦੇ ਹੋ।
 

BSEH Haryhana board date sheet 2020


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSEH Haryana Board released the time table of class 10th and class 12th exam 2020