ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE 12th compartment Results: ਸੀਬੀਐਸਈ 12ਵੀਂ ਕੰਪਾਰਟਮੈਂਟ ਦੇ ਨਤੀਜੇ ਜਾਰੀ

CBSE 12th compartment Results: ਸੀਬੀਐਸਈ 12ਵੀਂ ਕੰਪਾਰਟਮੈਂਟ ਦੇ ਨਤੀਜੇ ਜਾਰੀ

 

CBSE 12th compartment Results: ਸੀਬੀਐਸਈ ਨੇ 12ਵੀਂ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਵੀਰਵਾਰ ਨੂੰ ਜਾਰੀ ਕਰ ਦਿੱਤਾ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈਬਸਾਈਟ ਤੇ ਦੇਖ ਸਕਦੇ ਹਨ। ਬੋਰਡ ਦੀ ਮੰਨੀਏ ਤਾਂ ਪ੍ਰੀਖਿਆ ਚ 70 ਫੀਸਦ ਵਿਦਿਆਰਥੀ ਪਾਸ ਹੋਏ ਹਨ।

 

ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪ੍ਰੀਖਿਆ ਹੋਣ ਦੇ 16ਵੇਂ ਦਿਨ ਨਤੀਜੇ ਜਾਰੀ ਕੀਤੇ ਗਏ ਹਨ।

 

ਦੱਸ ਦੇਈਏ ਕਿ ਪ੍ਰੀਖਿਆ 2 ਜੁਲਾਈ ਨੂੰ ਕਰਵਾਈ ਗਈ ਸੀ। ਪਟਨਾ ਖੇਤਰੀ ਦਫਤਰ ਦੇ ਖੇਤਰੀ ਅਫਸਰ ਮੁਤਾਬਕ ਨਤੀਜਾ ਵੈਬਸਾਈਟ ਤੇ ਪਾ ਦਿੱਤਾ ਗਿਆ ਹੈ।

 

ਬੋਰਡ ਨੇ ਇਸ ਵਾਰ ਕੰਪਾਰਟਮੈਂਟ ਵਿਦਿਆਰਥੀਆਂ ਨੂੰ ਵੀ ਅੰਕ ਵੈਰੀਫ਼ਿਕੇਸ਼ਨ ਦਾ ਮੌਕਾ ਦਿੱਤਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਅੰਕਾਂ ਨੂੰ ਲੈ ਕੇ ਕੁਝ ਸ਼ਿਕਾਇਤ ਹੋਵੇ ਤਾਂ ਇਸ ਲਈ ਦਰਖਾਸਤ ਦੇ ਸਕਦੇ ਹਨ। ਦਰਖਾਸਤ ਲਈ 22 ਜੁਲਾਈ ਨੂੰ ਬੋਰਡ ਦੀ ਵੈਬਸਾਈਟ ਤੇ ਲਿੰਕ ਖੋਲ੍ਹਿਆ ਜਾਵੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 12th Competitive Examination Passed 70 percentage pass