ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਐਸਈ ਦੀ 12ਵੀਂ ਕਲਾਸ ਦਾ ਨਤੀਜਾ ਜਾਰੀ

ਸੀਬੀਐਸਈ ਦੀ 12ਵੀਂ ਕਲਾਸ ਦਾ ਨਤੀਜਾ ਅੱਜ ਹੋਵੇਗਾ ਜਾਰੀ

CBSE Board Result 2019: ਸੀਬੀਐਸਈ 12ਵੀਂ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਹੈ।  ਪ੍ਰੀਖਿਆਰਥੀ ਨਤੀਜਾ ਆਉਣ ਦੇ ਬਾਅਦ ਸੀਬੀਐਸਈ ਦੀ ਵੈਬਸਾਈਟ ਉਤੇ ਜਾ ਕੇ ਚੈਕ ਕਰ ਸਕਦੇ ਹਨ।  ਵੈਬਸਾਈਟ ਉਤੇ ਸਭ ਤੋਂ ਪਹਿਲਾਂ CBSE 10th Result 2019 ਜਾਂ CBSE 12th Result 2019 ਦੇ ਲਿੰਕ ਉਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦੀ ਜਾਣਕਾਰੀ ਭਰਨੀ ਹੋਵੇਗੀ। ਹੁਣ ਤੁਹਾਡੀ ਸਕਰੀਨ ਉਤੇ ਨਤੀਜਾ ਦਿਖਣ ਲਗੇਗਾ।

 

ਜ਼ਿਕਰਯੋਗ ਹੈ ਕਿ ਇਸ ਵਾਰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 4 ਅਪ੍ਰੈਲ ਵਿਚ ਆਯੋਜਿਤ ਕੀਤੀਆਂ ਗਈਆਂ ਸਨ। ਜਿਸ ਵਿਚ ਕਰੀਬ 31 ਲੱਖ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਪਿਛਲੇ ਸਾਲ 2018 ਵਿਚ ਸੀਬੀਐਸਈ ਨੇ ਕਲਾਸ 10ਵੀਂ ਦਾ ਨਤੀਜਾ 29 ਮਈ 2018 ਅਤੇ ਕਲਾਸ 12ਵੀਂ ਦਾ ਨਤੀਜਾ 26 ਮਈ 2018 ਨੂੰ ਜਾਰੀ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 12th Result 2019 to be declared today check cbse class 10 and 12 result marks topper