ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਐਸਈ, ਡੀਡੀਏ ਤੇ ਸੀਪੀਸੀਬੀ ਨੂੰ ਮਿਲੇ ਨਵੇਂ ਮੁਖੀ

ਕਰਮਚਾਰੀ ਮੰਤਰਾਲੇ ਨੇ ਸੈਕਟਰੀ, ਵਧੀਕ ਸੈਕਟਰੀ ਅਤੇ ਸੰਯੁਕਤ ਸੈਕਟਰੀ ਦੇ ਪੱਧਰ 'ਤੇ ਤਕਰੀਬਨ ਦੋ ਦਰਜਨ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਬਦਲਦਿਆਂ, ਉੱਚ ਅਫਸਰਸ਼ਾਹੀ ਚ ਤਬਦੀਲੀਆਂ ਕੀਤੀਆਂ ਹਨ। ਸੀਬੀਐਸਈ, ਸੀਪੀਸੀਬੀ ਅਤੇ ਡੀਡੀਏ ਦੇ ਨਵੇਂ ਮੁਖੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਨਵੇਂ ਅਹੁਦਿਆਂ 'ਤੇ ਤਰੱਕੀ ਦਿੱਤੀ ਗਈ ਹੈ। ਸੂਬਿਆਂ ਤੋਂ ਵੀ ਸੱਦ ਤੇ ਕਈ ਅਫਸਰ ਕੇਂਦਰ ਚ ਤਾਇਨਾਤ ਕੀਤੇ ਗਏ ਹਨ।

 

ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੂੰ ਗ੍ਰਹਿ ਮੰਤਰਾਲੇ ਚ ਸਰਹੱਦੀ ਪ੍ਰਬੰਧਨ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ। ਖੇਤੀਬਾੜੀ ਵਿਭਾਗ ਦੀ ਵਿਸ਼ੇਸ਼ ਸਕੱਤਰ ਵਸੁਧਾ ਮਿਸ਼ਰਾ ਨੂੰ ਯੂ ਪੀ ਐਸ ਸੀ ਦੀ ਸਕੱਤਰ ਬਣਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE DDA and CPCB get new heads