ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE ਭਰਤੀ 2019: ਸੀਬੀਐਸਈ ਨੇ ਕੱਢੀਆਂ ਨਾਨ-ਟੀਚਿੰਗ ਭਰਤੀਆਂ

CBSE Recruitment 2019: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸਿੱਧੀ ਭਰਤੀ ਅਧੀਨ ਕਈ ਅਸਾਮੀਆਂ ‘ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੀਬੀਐਸਈ ਨੇ ਨਾਨ-ਟੀਚਿੰਗ ਅਸਾਮੀਆਂ 'ਤੇ ਇਹ ਭਰਤੀਆਂ ਕੱਢੀਆਂ ਹਨ।

 

ਸਿੱਧੀ ਭਰਤੀ ਦੇ ਤਹਿਤ, ਸੀਬੀਐਸਈ ਸਹਾਇਕ ਸਕੱਤਰ, ਸਹਾਇਕ ਸਕੱਤਰ (ਆਈਟੀ), ਵਿਸ਼ਲੇਸ਼ਕ (ਆਈਟੀ), ਜੂਨੀਅਰ ਹਿੰਦੀ ਅਨੁਵਾਦਕ, ਸੀਨੀਅਰ ਸਹਾਇਕ, ਸਟੈਨੋਗ੍ਰਾਫਰ, ਲੇਖਾਕਾਰ, ਜੂਨੀਅਰ ਸਹਾਇਕ, ਜੂਨੀਅਰ ਅਕਾਉਂਟੈਂਟ ਲਈ ਨਿਯੁਕਤੀਆਂ ਕਰੇਗਾ।

 

ਜੂਨੀਅਰ ਸਹਾਇਕ ਅਸਾਮੀਆਂ ਵਿਚ ਵੱਧ ਤੋਂ ਵੱਧ ਭਰਤੀਆਂ ਆਈਆਂ ਹਨ ਜਿਨ੍ਹਾਂ ਵਿਚ 12ਵੀਂ ਪਾਸ ਅਪਲਾਈ ਕਰ ਸਕਦੇ ਹਨ। ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ 16 ਦਸੰਬਰ 2019 ਹੈ। ਇਸ ਭਰਤੀ ਲਈ cbse.nic.in 'ਤੇ ਜਾ ਕੇ ਆਨ ਲਾਈਨ ਅਪਲਾਈ ਕਰਨਾ ਹੈ। ਭੁਗਤਾਨ ਵੀ ਆਨਲਾਈਨ ਮੋਡ ਦੁਆਰਾ ਕੀਤਾ ਜਾ ਸਕਦਾ ਹੈ।

 

ਅਸਾਮੀਆਂ, ਭਰਤੀਆਂ ਦਾ ਵੇਰਵਾ ਇਸ ਤਰਾਂ ਹੈ-

 

 

 
 

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE Recruitment 2019: Non-Teaching Recruitment by CBSE