ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CGBSE 10th and 12th Result 2019: ਛੱਤੀਸਗੜ੍ਹ ਬੋਰਡ ਦਾ ਨਤੀਜਾ ਐਲਾਨਿਆ

CGBSE 10th and 12th Result 2019: ਛੱਤੀਸਗੜ੍ਹ ਬੋਰਡ ਦਾ ਨਤੀਜਾ ਐਲਾਨਿਆ

CGBSE 10th and 12th Result 2019 : ਛੱਤੀਸਗੜ੍ਹ ਬੋਰਡ ਪ੍ਰੀਖਿਆ ਦੇ ਨਤੀਜੇ ਅੱਜ ਜਾਰੀ ਹੋਣਗੇ। ਅੱਜ 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ ਇਕੱਠੇ ਜਾਰੀ ਕੀਤਾ ਗਿਆ।  ਇਸ ਬਾਰ 10ਵੀਂ ਵਿਚ ਕੇਵਲ ਸਾਢੇ 4 ਲੱਖ ਵਿਦਿਆਰਥੀ ਹਨ। ਜਦੋਂ ਕਿ 12ਵੀਂ ਵਿਚ ਵਿਦਿਆਰਥੀਆਂ ਦੀ ਗਿਣਤੀ ਕਰੀਬ ਪੌਣੇ ਤਿੰਨ ਲੱਖ ਹੈ।

ਇਥੇ ਦੇਖੇ ਨਤੀਜਾ

ਛੱਤੀਸਗੜ੍ਹ 10ਵੀਂ 2019 ਦਾ ਨਤੀਜਾ

ਛੱਤੀਸਗੜ੍ਹ 12ਵੀਂ 2019 ਦਾ ਨਤੀਜਾ

ਛੱਤੀਸਗੜ੍ਹ (ਵੋਕੇਸ਼ਨਲ) : 12ਵੀਂ 2019 ਦਾ ਨਤੀਜਾ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CGBSE 10th and 12th Result 2019 Live Updates: chhattisgarh board class 10 and 12 result to be declare today at know toppers marks full details and update