ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CGBSE ਸਪਲੀਮੈਂਟਰੀ ਪ੍ਰੀਖਿਆ 2019 ਦੇ ਨਤੀਜੇ ਐਲਾਨੇ

CGBSE Supplementary Exam 2019: ਛੱਤੀਗੜ੍ਹ ਬੋਰਡ ਆਫ ਸੈਕੰਡਰੀ ਐਜੁਕੇਸ਼ਨ (CGBSE) ਰਾਏਪੁਰ ਨੇ ਜੁਲਾਈ ਚ ਹੋਈਆਂ ਸਪਲੀਮੈਂਟਰੀ ਪ੍ਰੀਖਿਆ 2019 ਦੇ ਨਤੀਜੇ ਐਲਾਨ ਦਿੱਤੇ ਹਨ। ਛੱਤੀਗੜ੍ਹ ਬੋਰਡ 10ਵੀਂ ਅਤੇ 12ਵੀ ਦੀ ਸਪਲੀਮੈਂਟਰੀ ਪ੍ਰੀਖਿਆ ਦੇ ਨਤੀਜੇ ਹੁਣ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਉਪਲੱਬਧ ਹਨ।

 

ਪ੍ਰੀਖਿਆ ਚ ਹਿੱਸਾ ਲੈਣ ਵਾਲੇ ਵਿਦਿਆਰਥੀ ਹੁਣ ਆਪਣੇ ਰੋਲ ਨੰਬਰ ਦੀ ਮਦਦ ਨਾਲ ਆਪਣੇ ਨਤੀਜੇ ਜਾਂਚ ਸਕਦੇ ਹਨ। ਨਤੀਜੇ ਡਾਊਨਲੋਡ ਕਰਨ ਦੇ ਸਿੱਧੇ ਲਿੰਕ ਹੇਠਾਂ ਦਿੱਤੇ ਗਏ ਹਨ।

 

 

 

HIGH SCHOOL SUPPLEMENTARY EXAMINATION RESULT - 2019

 

HIGHER SECONDARY (12th) SUPPLEMENTARY EXAMINATION RESULT - 2019

 

HIGHER SECONDARY VOCATIONAL SUPPLEMETARY EXAMINATION RESULT - 2019

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CGBSE supplementary result 2019 declared students can download their results