ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SSC CGL Exam 2018 ਬਾਰੇ ਕਮਿਸ਼ਨ ਨੇ ਜਾਰੀ ਕੀਤਾ ਨਵਾਂ ਨੋਟਿਸ

SSC CGL Exam 2018: ਕਰਮਚਾਰੀ ਚੋਣ ਕਮਿਸ਼ਨ ਨੇ ਐਸਐਸਸੀ ਸੀਜੀਐਲ (SSC CGL) ਪ੍ਰੀਖਿਆ 2018 ਦੇ ਸਬੰਧਚ ਇਕ ਨਵਾਂ ਨੋਟੀਫਿਕੇ਼ਸਨ ਜਾਰੀ ਕੀਤਾ ਹੈ। ਇਸ ਨੋਟਿਸ ਚ ਗਰੁੱਪ ਡੀ ਦੇ ਟੈਕਸ ਅਸਿਸਟੈਂਟ ਦੇ ਅਹੁਦੇ ਦੀ ਉਮਰ ਚ ਬਦਲਾਅ ਕੀਤਾ ਹੈ।

 

ਇਸ ਨੋਟਿਸ ਮੁਤਾਬਕ ਗਰੁਪ ਡੀ ਦੇ ਟੈਕਸ ਅਸਿਸਟੈਂਟ ਦੀ ਉਮਰ ਹੱਦ 20-27 ਦੀ ਥਾਂ 18-27 ਕੀਤੀ ਗਈ ਹੈ। ਵਾਧੂ ਜਾਣਕਾਰੀ ਲਈ ਕਰਮਚਾਰੀ ਚੋਣ ਕਮਿਸ਼ਨ ਦੀ ਵੈਬਸਾਈਟ ਨੂੰ ਜਾਂਚ ਸਕਦੇ ਹੋ।

 

ਕਰਮਚਾਰੀ ਚੋਣ ਕਮਿਸ਼ਨ (ਐਸਐਸਸੀ) ਨੇ ਸਾਂਝੇ ਗ੍ਰੈਜੂਏਟ ਪੱਧਰੀ ਭਰਤੀ 2018 (ਸੀਜੀਐਲ) ਦੇ ਪਹਿਲੇ ਗੇੜ ਦੀ ਪ੍ਰੀਖਿਆ ਦੀ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਮੁਤਾਬਕ ਇਸ ਭਰਤੀ ਲਈ ਦੇਸ਼ ਭਰ ਤੋਂ ਅਰਜ਼ੀਆਂ ਕਰਨ ਵਾਲਿਆਂ ਦੀ ਗਿਣਤੀ 25.97 ਲੱਖ ਸੀ ਜਿਨ੍ਹਾਂ ਚੋਂ ਸਿਰਫ 8.37 ਲੱਖ ਲੋਕ ਹੀ ਪ੍ਰੀਖਿਆ ਚ ਸ਼ਾਮਲ ਹੋਏ ਸਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Commission issued new notice regarding SSC CGL Exam 2018 check here