CBSE CTET 2019 Answer Key: ਕੇਂਦਰੀ ਅਧਿਆਪਕ ਯੋਗਤਾ ਟੈਸਟ ਦੀ ਸੀਬੀਐਸਈ ਸੀਟੀਈਟੀ 2019 ਦੀ ਅੰਸਰ-ਕੀ ਜਾਰੀ ਹੋ ਗਈ ਹੈ। ਜਿਨ੍ਹਾਂ ਉਮੀਦਾਰਵਾਰਾਂ ਨੇ ਦਰਖਾਸਤਾਂ ਕੀਤੀਆਂ ਹਨ ਉਹ ਸੀਬੀਐਸਈ ਸੀਟੀਈਟੀ ਦੀ ਅਧਿਕਾਰਤ ਵੈਬਸਾਈਟ www.ctet.nic.in ਤੇ ਜਾ ਕੇ ਨਤੀਜੇ ਜਾਂਚ ਸਕਦੇ ਹਨ।
ਉਮੀਦਵਾਰ ਜੇਕਰ ਅੰਸਰ ਕੀ ਦੇ ਕਿਸੇ ਵੀ ਪ੍ਰਸ਼ਨ ਦੇ ਉੱਤਰ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਹ ਅਧਿਕਾਰਤ ਵੈਬਸਾਈਟ ਤੇ ਜਾ ਕੇ ਇਨ੍ਹਾਂ ਤੇ ਇਤਰਾਜ ਦਰਜ ਕਰਵਾ ਸਕਦੇ ਹਨ। ਸੀਬੀਐਸਈ ਨੇ 7 ਜੁਲਾਈ 2019 ਨੂੰ ਸੀਟੀਈਟੀ 2019 ਦਾ ਪ੍ਰਬੰਧ ਕਰਵਾਇਆ ਸੀ।
ਦੱਸਣਯੋਗ ਹੈ ਕਿ CTET paper 1 ਦੇ ਲਈ 8,17,892 ਉਮੀਦਵਾਰਾਂ ਨੇ ਅਤੇ 4,27,897 ਉਮੀਦਵਾਰਾਂ ਨੇ ਪੇਪਰ 2 ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 8,38,381 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੇ ਦੋਨਾਂ ਪੇਪਰਾਂ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ।
.