ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CTET 2019: CBSE ਨੇ ਐਲਾਨੀ CTET ਦਸੰਬਰ ਪ੍ਰੀਖਿਆ ਦੀ ਮਿਤੀ

CTET December 2019: ਸੀਬੀਐਸਈ ਨੇ ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੀਈਟੀ 2019) ਦੀ ਮਿਤੀ ਐਲਾਨ ਦਿੱਤੀ ਹੈ। ਸੀਬੀਐਸਈ ਨੇ ਐਲਾਨ ਕੀਤਾ ਹੈ ਕਿ ਸੀਟੀਈਟੀ ਦੇ 13ਵਾਂ ਸੰਸਕਰਣ 8 ਦਸੰਬਰ 2019 ਨੂੰ ਕੀਤਾ ਜਾਵੇਗਾ। ਸੀਟੀਈਟੀ ਦਸੰਬਰ 2019 ਦੀ ਪ੍ਰੀਖਿਆ ਪੂਰੇ ਦੇਸ਼ ਚ 110 ਸ਼ਹਿਰਾਂ ਚ 20 ਭਾਸ਼ਾਵਾਂ ਚ ਕਰਵਾਈ ਜਾਵੇਗੀ।

 

ਸੀਟੀਈਟੀ ਦਸੰਬਰ ਪ੍ਰੀਖਿਆ 2019 (CTET December 2019 Notification) 19 ਅਗਸਤ ਨੂੰ ਜਾਰੀ ਹੋਵੇਗਾ। ਨੋਟੀਫ਼ਿਕੇਸ਼ਨ ਚ ਪ੍ਰੀਖਿਆ ਦੀ ਭਾਸ਼ਾ, ਯੋਗਤਾ, ਸਿਲੇਬਸ, ਫੀਸ, ਸ਼ਹਿਰ ਸਮੇਤ ਸਾਰੀਆਂ ਜਾਣਕਾਰੀਆਂ ਹੋਣਗੀਆਂ। ਸੀਟੀਈਟੀ ਨੋਟੀਫ਼ਿਕੇਸ਼ਨ www.cbse.nic.in ਵੈਬਸਾਈਟ ਤੇ ਜਾਰੀ ਹੋਵੇਗਾ।

 

CTET December 2019 ਲਈ ਦਰਖਾਸਤ ਦੀ ਪ੍ਰੀਕਿਆ 19 ਅਗਸਤ ਤੋਂ ਸ਼ੁਰੂ ਹੋਵੇਗੀ। ਆਨਲਾਈਨ ਦਰਖਾਸਤ ਦੀ ਆਖਰੀ ਮਿਤੀ 18 ਦਸੰਬਰ 2019 ਤੈਅ ਕੀਤੀ ਗਈ ਹੈ। 23 ਦਸੰਬਰ 2019 ਦੁਪਹਿਰ 03.30 ਵਜੇ ਤਕ ਫੀਸ ਲਈ ਜਾਵੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CTET 2019 : CBSE declared ctet december exam application notification date check central teacher eligibility test exam schedule