ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CTET 2019 : 7 ਜੁਲਾਈ ਨੂੰ ਸੀਟੀਈਟੀ ਪ੍ਰੀਖਿਆ

CTET 2019 : 7 ਜੁਲਾਈ ਨੂੰ ਸੀਟੀਈਟੀ ਪ੍ਰੀਖਿਆ

CTET 2019 : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) 7 ਜੁਲਾਈ ਨੂੰ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ CTET) ਆਯੋਜਿਤ ਕਰੇਗਾ। ਸੀਟੀਈਟੀ ਅਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਨੇ ਇਹ ਪ੍ਰੀਖਿਆ ਲਈ ਫਾਰਮ ਭਰੇ ਹਨ ਉਹ ਅਧਿਕਾਰਤ ਵੈਬਸਾਈਟ ctet.nic.in ਰਾਹੀਂ ਆਪਣੇ ਅਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

 

ਬੋਰਡ ਮੁਤਾਬਕ CTET paper 1 bJh 8,17,892 ਉਮੀਦਵਾਰਾਂ ਨੇ ਅਤੇ 4,27,897 ਉਮੀਦਵਾਰਾਂ ਨੇ ਪੇਪਰ 2 ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। 8,38,381 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੋਵੇਂ ਪੇਪਰਾਂ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।

ਬੋਰਡ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ 90 ਮਿੰਟ ਪਹਿਲਾਂ ਕੇਂਦਰ ਉਤੇ ਪ੍ਰਵੇਸ਼ ਕਰ ਜਾਣ ਦੇ ਨਿਰਦੇਸ਼ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CTET Admit Card 2019 released know these 5 things before Central Teaching Eligibility Test