ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CTET July 2020: CBSE ਸੀਟੀਈਟੀ ਦੀ ਪ੍ਰੀਖਿਆ ਦੀ ਸਮਾਂ-ਸਾਰਨੀ ਜਾਰੀ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਜੁਲਾਈ 2020 ਵਿਚ ਆਯੋਜਿਤ ਹੋਣ ਵਾਲੀ ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੀਈਟੀ) ਦੀ ਪ੍ਰੀਖਿਆ ਦਾ ਸ਼ੈਡੀਊਲ ਜਾਰੀ ਕਰ ਦਿੱਤਾ ਹੈ

 

ਸੀਟੀਈਟੀ ਜੁਲਾਈ 2020 ਦੀ 14ਵੀਂ ਐਡੀਸ਼ਨ ਦੀ ਪ੍ਰੀਖਿਆ 5 ਜੁਲਾਈ 2020 ਨੂੰ ਹੋਵੇਗੀ। ਸੀਬੀਐਸਈ ਸੀਟੀਈਟੀ 112 ਸ਼ਹਿਰਾਂ ਵਿੱਚ 20 ਭਾਸ਼ਾਵਾਂ ਵਿੱਚ ਕਰਵਾਈਆਂ ਜਾਣਗੀਆਂ। ਸੀਟੀਈਟੀ ਦੀ ਪ੍ਰੀਖਿਆ ਦੀ ਵਿਸਥਾਰ ਨੋਟੀਫਿਕੇਸ਼ਨ 24 ਜਨਵਰੀ 2020 ਨੂੰ ਜਾਰੀ ਕੀਤੀ ਜਾਏਗੀ

 

ਅਧਿਆਪਕ ਬਣਨ ਦੇ ਇੱਛੁਕ ਉਮੀਦਵਾਰ 24 ਜਨਵਰੀ 2020 ਤੋਂ ਸੀਟੀਈਟੀ ਜੁਲਾਈ 2020 ਲਈ ਬਿਨੈ ਕਰ ਸਕਣਗੇ ਅਰਜ਼ੀਆਂ 24 ਫਰਵਰੀ 2020 ਤੱਕ ਦਿੱਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਫੀਸ 27 ਫਰਵਰੀ 2020 ਨੂੰ ਦੁਪਹਿਰ 3.30 ਵਜੇ ਤੱਕ ਭੁਗਤਾਨ ਕੀਤੀ ਜਾ ਸਕਦੀ ਹੈ

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CTET July 2020: CBSE CTET Exam Schedule Released