ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ CET 2019 ਨਤੀਜਾ ਐਲਾਨਿਆ, ਇੱਥੇ ਵੇਖੋ ਸਿੱਧਾ ਲਿੰਕ

ਦਿੱਲੀ CET 2019 ਨਤੀਜਾ ਐਲਾਨਿਆ, ਇੱਥੇ ਵੇਖੋ ਸਿੱਧਾ ਲਿੰਕ

CET 2019 Result: ਦਿੱਲੀ ਕਾਮਨ ਐਂਟ੍ਰੈਂਸ ਟੈਸਟ (CET) 2019 ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਨਤੀਜੇ cetdelhi.nic.in ’ਤੇ ਚੈੱਕ ਕੀਤੇ ਜਾ ਸਕਦੇ ਹਨ।

 

 

ਇਹ ਨਤੀਜੇ (Delhi Common Entrance Test 2019 Result) 21 ਜੂਨ ਨੂੰ ਰਾਤੀਂ 10 ਵਜੇ ਤੋਂ ਬਾਅਦ ਐਲਾਨੇ ਜਾਣੇ ਸਨ ਪਰ ਤਕਨੀਕੀ ਕਾਰਨਾਂ ਕਰ ਕੇ ਇਸ ਵਿੱਚ ਦੇਰੀ ਹੋਈ।

 

 

ਦਿੱਲੀ ਦੇ ਸਰਕਾਰੀ, ਪ੍ਰਾਈਵੇਟ ਤੇ ਸਰਕਾਰੀ ਸਹਾਇਤਾ ਪ੍ਰਾਪਤ ਪੌਲੀਟੈਕਨੀਕ ਇੰਸਟੀਚਿਊਟਸ ਵਿੱਚ ਚਲਾਏ ਜਾ ਰਹੇ ਡਿਪਲੋਮਾ (ਇੰਜੀਨੀਅਰਿੰਗ, ਨਾੱਨ–ਇੰਜੀਨੀਅਰਿੰਗ) ਕੋਰਸ ਵਿੱਚ ਦਾਖ਼ਲੇ ਲਈ ਇਹ ਪ੍ਰਵੇਸ਼ ਪ੍ਰੀਖਿਆ ਕੀਤੀ ਜਾਂਦੀ ਹੈ।

 

 

[ ਇੱਥੇ ਸਿੱਧਾ ਵੇਖੋ ਦਿੱਲੀ CET 2019 ਦਾ ਨਤੀਜਾ ]

 

[ Delhi CET 2019 Result - See directly here ]

 

 

ਹੁਣ ਕੌਂਸਲਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਸਬੰਧੀ ਸ਼ਡਿਯੂਲ ਛੇਤੀ ਜਾਰੀ ਕਰ ਦਿੱਤਾ ਜਾਵੇਗਾ। ਕੌਂਸਲਿੰਗ ਵੈੱਬ–ਆਧਾਰਤ ਹੋਵੇਗੀ, ਜਿੱਥੇ ਉਮੀਦਵਾਰਾਂ ਨੇ ਆਪਣੀ ਪਸੰਦ ਤੇ ਆਨਲਾਈਨ ਰਜਿਸਟਰ ਕਰਨੀ ਹੋਵੇਗੀ। ਫ਼ਸਟ ਅਲਾਟਮੈਂਟ ਲਈ 26 ਜੂਨ ਨੂੰ ਜਾਰੀ ਹੋਵੇਗੀ।

 

 

ਕੌਂਸਲਿੰਗ ਅਤੇ ਸੀਟ ਅਲਾਟਮੈਂਟ ਪੂਰੀ ਤਰ੍ਹਾਂ Delhi CET 2019 ’ਚ ਪ੍ਰਾਪਤ ਰੈਂਕ ਦੇ ਆਧਾਰ ਉੱਤੇ ਹੋਵੇਗੀ। ਕੌਂਸਲਿੰਗ ਦੀ ਰਜਿਟ੍ਰੇਸ਼ਨ ਲਈ ਦਿੱਲੀ CET 2019 ’ਚ ਪ੍ਰਾਪਤ ਰੈਂਕ ਦੇ ਆਧਾਰ ’ਤੇ ਹੋਵੇਗਾ। ਕੌਂਸਲਿੰਗ ਦੀ ਰਜਿਸਟ੍ਰੇਸ਼ਨ ਲਈ ਦਿੱਲੀ CET 2019 ਪਾਸ ਉਮੀਦਵਾਰਾਂ ਨੂੰ 700 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi CET 2019 Result announced See direct link here