ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦਿੱਲੀ ਦੇ ਹਸਪਤਾਲ 'ਚ ਸੀਨੀਅਰ ਰੈਜ਼ੀਡੈਂਟਸ ਦੀਆਂ 79 ਆਸਾਮੀਆਂ

​​​​​​​ਦਿੱਲੀ ਦੇ ਹਸਪਤਾਲ 'ਚ ਸੀਨੀਅਰ ਰੈਜ਼ੀਡੈਂਟਸ ਦੀਆਂ 79 ਆਸਾਮੀਆਂ

ਗੋਵਿੰਦ ਵੱਲਭ ਪੰਤ ਇੰਸਟੀਚਿਊਟ ਆਫ਼ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ, ਦਿੱਲੀ ਨੇ ਸੀਨੀਅਰ ਰੈਜ਼ੀਡੈਂਟ ਦੀਆਂ ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 79 ਆਸਾਮੀਆਂ ਉੱਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ ਨੂੰ ਕੰਟਰੈਕਟ ਮੁਤਾਬਕ ਭਰਿਆ ਜਾਵੇਗਾ। ਉਮੀਦਵਾਰ ਡਾਕ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ।

 

 

ਮਾਨਤਾ ਪ੍ਰਾਪਤ ਸੰਸਥਾਨ/ਯੂਨੀਵਰਸਿਟੀ ਤੋਂ ਐੱਮਬੀਬੀਐੱਸ ਡਿਗਰੀ ਨਾਲ ਸਬੰਧਤ ਸਪੈਸ਼ਿਐਲਿਟੀ ਵਿੱਚ ਪੋਸਟ ਗ੍ਰੈਜੂਏਟ ਡਿਗਰੀ/ਡਿਪਲੋਮਾ ਲਿਆ ਹੋਣਾ ਚਾਹੀਦਾ ਹੈ। ਇਨ੍ਹਾਂ ਆਸਾਮੀਆਂ ਲਈ ਉਮਰ ਦੀ ਵੱਧ ਤੋਂ ਵੱਧ ਹੱਦ 40 ਵਰ੍ਹੇ ਹੈ। ਤਨਖ਼ਾਹ 67,700 ਰੁਪਏ ਹੋਵੇਗੀ।

 

 

ਅਰਜ਼ੀ ਫ਼ੀਸ 300 ਰੁਪਏ ਹੈ। ਫ਼ੀਸ ਦਾ ਭੁਗਤਾਨ ਕੈਸ਼/ਡਿਮਾਂਡ ਡ੍ਰਾਫ਼ਟ ਰਾਹੀਂ ਕੀਤਾ ਜਾ ਸਕਦਾ ਹੈ। ਯੋਗ ਉਮੀਦਵਾਰਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Institute has 79 vacancies of Senior Residents