ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਜ਼ਲ ਰੇਲ ਇੰਜਣ ਫੈਕਟਰੀ ’ਚ ਨਿਕਲੀਆਂ ਭਰਤੀਆਂ, ਭਰ ਦਿਓ ਫ਼ਾਰਮ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਡੀਜ਼ਲ ਰੇਲ ਇੰਜਣ ਫੈਕਟਰੀ ਚ ਸਪੋਰਟਸ ਕੋਟੇ ਦੀਆਂ 10 ਅਸਾਮੀਆਂ ਭਰੀਆਂ ਜਾਣਗੀਆਂ। ਰੇਲਵੇ ਨੇ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਸਾਰੀ ਭਰਤੀਆਂ ਗ੍ਰੇਡ-ਪੇਅ 2800 ਲਈ ਹੋਣਗੀਆਂ। ਬਿਨੈ ਪੱਤਰ ਆਨਲਾਈਨ ਭਰੇ ਜਾਣੇ ਹਨ ਜਿਸ ਦੀ ਆਖ਼ਰੀ ਤਾਰੀਖ 23 ਸਤੰਬਰ 2019 ਹੈ।

 

ਇਹ ਯਾਦ ਰੱਖੋ ਕਿ ਬਿਨੈ ਕਰਨ ਦੀ ਫੀਸ ਡਿਮਾਂਡ ਡਰਾਫਟ ਦੁਆਰਾ ਭਰੀ ਜਾਣੀ ਹੈ। ਡਿਮਾਂਡ ਡ੍ਰਾਫਟ ਨੂੰ ਉੱਪਰ ਦੱਸੇ ਪਤੇ ’ਤੇ ਅੰਤਮ ਤਰੀਕ ਤਕ ਭੇਜਣਾ ਹੋਏਗਾ। ਸਿਰਫ ਆਮ ਪੋਸਟ ਦੁਆਰਾ ਭੇਜਿਆ ਜਾਣਾ ਚਾਹੀਦਾ ਹੈ। ਡਾਕ ਦੁਆਰਾ ਬਿਨੈ ਪੱਤਰਾਂ ਨੂੰ ਸਵੀਕਾਰ ਕਰਨ ਦੀ ਆਖਰੀ ਤਾਰੀਖ 15 ਨਵੰਬਰ 2019 ਹੈ।

 

ਤਨਖਾਹ ਸਕੇਲ: 5,200 ਰੁਪਏ ਤੋਂ 20,200 ਰੁਪਏ।

 

ਉਮਰ ਹੱਦ (ਸਾਰੀਆਂ ਅਸਾਮੀਆਂ): ਘੱਟੋ ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ। ਉਮਰ ਹੱਦ ਦਾ ਮੁਲਾਂਕਣ 01 ਜਨਵਰੀ 2020 ਦੇ ਆਧਾਰ ’ਤੇ ਕੀਤਾ ਜਾਵੇਗਾ।

 

www.dlw.indianrailways.gov.in

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DLW Recruitment 2019 Recruitment in diesel rail engine factory