ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DRDO Recruitment: ਨਿਕਲੀਆਂ 34 ਅਸਾਮੀਆਂ, ਤਨਖ਼ਾਹ 78,800 ਰੁਪਏ

DRDO Recruitment : ਡੀਆਰਡੀਓ ਵਿਭਾਗ ਨੇ ਆਪਣੇ ਅਸੈਸਮੈਂਟ ਸੈਂਟਰ ਚ ਵਿਗਿਆਨੀਆਂ ਦੇ ਵਰਗ ਸੀ ਅਤੇ ਡੀ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 34 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ ਨੂੰ ਲੇਟਰਲ ਭਰਤੀ ਪ੍ਰਕਿਰਿਆ ਰਾਹੀਂ ਭਰਿਆ ਜਾਵੇਗਾ।

 

ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨ-ਲਾਈਨ ਦਰਖਾਸਤ ਕਰਨੀ ਹੋਵੇਗੀ। ਦਰਖਾਸਤ ਦੇਣ ਦੀ ਆਖਰੀ ਮਿਤੀ 19 ਜੁਲਾਈ 2019 ਹੈ।

 

ਤਨਖਾਹ : ਬੇਸਿਕ ਪੇ 78,800 ਰੁਪਏ, 67,700 ਰੁਪਏ।

ਉਮਰ: ਵੱਧ ਤੋਂ ਵੱਧ 45 ਸਾਲ, 35 ਸਾਲ।

 

 

ਆਨ-ਲਾਈਨ ਦਰਖਾਸਤ ਦੇਣ ਦੀ ਆਖਰੀ ਮਿਤੀ: 19 ਜੁਲਾਈ 2019 (ਸ਼ਾਮ 5 ਵਜੇ ਤਕ)

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRDO Recruitment: Out of 34 Posts latest govt jobs 2019 sarkari naukri rojgar samachar jobs result