ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੱਲ੍ਹ gseb.org ’ਤੇ ਐਲਾਨਿਆ ਜਾਵੇਗਾ ਗੁਜਰਾਤ ਬੋਰਡ ਦੀ 12ਵੀਂ ਦਾ ਨਤੀਜਾ

ਕੱਲ੍ਹ gseb.org ’ਤੇ ਐਲਾਨਿਆ ਜਾਵੇਗਾ ਗੁਜਰਾਤ ਬੋਰਡ ਦੀ 12ਵੀਂ ਦਾ ਨਤੀਜਾ

ਗੁਜਰਾਤ ਸੈਕੰਡਰੀ ਅਤੇ ਹਾਈ ਸੈਕੰਡਰੀ ਐਜੁਕੇਸ਼ਨ ਬੋਰਡ (ਜੀਐਸਐਚਐਸਈਬੀ) ਕੱਲ੍ਹ (ਸ਼ਨੀਵਾਰ, 25 ਮਈ) ਨੂੰ 12ਵੀਂ ਆਰਟਸ ਤੇ ਕਮਰਸ ਗਰੁੱਪ ਦਾ ਨਤੀਜਾ ( GSEB Class 12 general stream Result 2019 ) ਜਾਰੀ ਕਰੇਗਾ। ਨਤੀਜਾ ਸਵੇਰੇ 8 ਵਜੇ ਬੋਰਡ ਦੀ ਅਧਿਕਾਰਤ ਵੈਬਸਾਈਟ gseb.org ਉਤੇ ਜਾਰੀ ਹੋਵੇਗਾ। ਮਾਰਕਸ਼ੀਟ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਲਈ ਜਾ ਸਕੇਗੀ। ਅਹਿਮਦਾਬਾਦ ਸ਼ਹਿਰ ਤੇ ਅਹਿਮਦਾਬਾਦ ਪੇਂਡੂ ਵਿਚ ਮਾਰਕਸ਼ੀਟ ਸਕੂਲਾਂ ਵਿਚ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਵਿਚ ਲਈ ਜਾ ਸਕੇਗੀ।

 

ਇਸ ਤੋਂ ਪਹਿਲਾਂ ਗੁਜਰਾਤ ਬੋਰਡ 12ਵੀਂ ਸਾਇਸ਼ ਅਤੇ 10ਵੀਂ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ।

12ਵੀਂ ਸਾਇੰਸ ਵਿਚ 71.9 ਫੀਸਦੀ ਵਿਦਿਆਰਥੀ ਪਾਸ ਹੋਏ। 10ਵੀਂ ਵਿਚ 66.97 ਫੀਸਦੀ ਪਾਸ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GSEB HSC Result 2019: Gujarat Board 12th arts and commerce result 2019 to be declared tomorrow at gseb org