ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HP TET 2019 result: ਹਿਮਾਚਲ ਟੀਈਟੀ 2019 ਦੇ ਨਤੀਜੇ ਐਲਾਨੇ

HP TET 2019 result: ਹਿਮਾਚਲ ਪ੍ਰਦੇਸ਼ ਬੋਰਡ ਆਫ ਐਜੂਕੇਸ਼ਨ (HPBOSE) ਨੇ ਐਚਪੀ ਟੀਈਟੀ 2019 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਹ ਨਤੀਜੇ ਅਧਿਕਾਰਤ ਵੈਬਸਾਈਟ ਤੇ 1 ਅਗਸਤ 2019 ਨੂੰ ਜਾਰੀ ਕੀਤੇ ਗਏ ਹਨ।

 

ਜਿਨ੍ਹਾਂ ਉਮੀਦਵਾਰਾਂ ਨੇ ਹਿਮਾਚਲ ਟੀਈਟੀ 2019 ਚ ਹਿੱਸਾ ਲਿਆ ਹੋਵੇ ਉਹ ਹਿਮਾਚਲ ਬੋਰਡ ਦੀ ਅਧਿਕਾਰਤ ਵੈਬਸਾਈਟ hpbose.org ਤੇ ਜਾ ਕੇ ਆਪਣਾ ਨਤੀਜਾ ਡਾਉਨਲੋਡ ਕਰ ਸਕਦੇ ਹਨ।

 

ਹਿਮਾਚਲ ਬੋਰਡ ਨੇ 16 ਤੋਂ 30 ਜੂਨ ਵਿਚਾਲੇ ਜੇਬੀਟੀ, ਸ਼ਾਸਤਰੀ, ਐਲਟੀ, ਟੀਜੀਟੀ (ਨਾਨ ਮੈਡੀਕਲ), ਟੀਜੀਟੀ (ਮੈਡੀਕਲ), ਟੀਜੀਟੀ (ਆਰਟਸ), ਪੰਜਾਬੀ ਅਤੇ ਉਰਦੂ ਲਈ ਟੀਈਟੀ 2019 ਦਾ ਪ੍ਰਬੰਧ ਕਰਵਾਇਆ ਗਿਆ ਸੀ। ਐਚਪੀ ਟੀਈਟੀ 2019 ਦਾ ਨਤੀਜਾ ਅਧਿਕਾਰਤ ਵੈਬਸਾਈਟ ਦੇ ਨਾਲ ਹੀ ਉਮੀਦਵਾਰ ਇਥੇ ਵੀ ਦੇਖ ਸਕਦੇ ਹਨ।

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HP TET 2019 result declared by Himachal Pradesh Board of Education candidates can check their results