ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਏਅਰ ਫੋਰਸ ’ਚ 12ਵੀਂ ਪਾਸ ਲਈ ਨਿਕਲੀ ਸਿੱਧੀ ਭਰਤੀ

ਇੰਡੀਅਨ ਏਅਰਫੋਰਸ (ਆਈਏਐਫ) ਨੇ 'ਐਕਸ' ਅਤੇ 'ਵਾਈ ਗਰੁੱਪ' (ਆਈਏਐਫ ਐਕਸ ਐਂਡ ਵਾਈ ਸਮੂਹ) ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਸੱਦਿਆ ਹੈ।

 

ਏਅਰਫੋਰਸ ਦੀ ਭਰਤੀ ਵੈਬਸਾਈਟ ਏਅਰਮੇਨ ਸਿਲੈਕਸ਼ਨ (airmenselection.cdac.in 'ਤੇ ਜਾਰੀ ਨੋਟਿਸ ਦੇ ਅਨੁਸਾਰ ਇਹ ਰੈਲੀ ਭਰਤੀ 07 ਫਰਵਰੀ ਤੋਂ 28 ਫਰਵਰੀ ਤੱਕ ਦੇਸ਼ ਦੇ ਵੱਖ ਵੱਖ ਸੂਬਿਆਂ ਕੀਤੀ ਜਾ ਰਹੀ ਹੈ

 

ਇਸ ਦੇ ਲਈ ਉਮੀਦਵਾਰਾਂ ਨੂੰ ਨਾ ਤਾਂ ਆੱਨਲਾਈਨ ਅਰਜ਼ੀ ਦੇਣੀ ਪਵੇਗੀ ਤੇ ਨਾ ਹੀ ਕੋਈ ਫਾਰਮ ਭਰਨ ਦੀ ਜ਼ਰੂਰਤ ਹੈ। ਇਸ ਭਰਤੀ ਵਿਚ ਉਹੀ ਉਮੀਦਵਾਰ ਸ਼ਾਮਲ ਕੀਤੇ ਜਾਣਗੇ, ਜੋ ਭਰਤੀ ਮਿਤੀਤੇ ਸਮੇਂ ਸਿਰ ਸਬੰਧਤ ਮੈਦਾਨ ਪਹੁੰਚਣਗੇ।

 

ਆਈਏਐਫ ਦੀ ਭਰਤੀ ਨੋਟਿਸ ਦੇ ਅਨੁਸਾਰ ਗਰੁੱਪ 'ਐਕਸ' ਵਿਚ ਏਅਰਮੈਨ (ਐਜੂਕੇਸ਼ਨ ਇੰਸਟਰੱਕਟਰ) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਜਦੋਂਕਿ ਗਰੁੱਪ 'ਵਾਈ' ਵਿਚ ਮੈਡੀਕਲ ਸਹਾਇਕ (ਫਾਰਮੇਸੀ ਵਿਚ ਡਿਪਲੋਮਾ) ਦੀ ਭਰਤੀ ਹੋਵੇਗੀ ਇਸ ਆਈਏਐਫ ਰੈਲੀ ਭਰਤੀ ਸੰਬੰਧੀ ਵਿਸਤ੍ਰਿਤ ਜਾਣਕਾਰੀ 5 ਜਨਵਰੀ ਨੂੰ ਇਸ਼ਤਿਹਾਰ ਨੰਬਰ ਡੀਏਵੀਪੀ / 10801/11/0043/1920 'ਤੇ ਪ੍ਰਕਾਸ਼ਤ ਕੀਤੀ ਗਈ ਹੈ।

 

ਵਿਦਿਅਕ ਯੋਗਤਾ- ਉਮੀਦਵਾਰਾਂ ਨੂੰ 10+2 ਮਤਲਬ 12ਵੀਂ ਪਾਸ ਕੀਤੀ ਹੋਣੀ ਲਾਜ਼ਮੀ ਹੈ। ਹਾਲਾਂਕਿ ਇਸ ਭਰਤੀ ਨਾਲ ਸਬੰਧਤ ਹੋਰ ਜ਼ਰੂਰੀ ਯੋਗਤਾਵਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਪੂਰੀ ਭਰਤੀ ਦਾ ਇਸ਼ਤਿਹਾਰ ਵੇਖੋ।

 

 

ਪੂਰੀ ਨੋਟੀਫਿਕੇਸ਼ਨ ਵੇਖਣ ਲਈ ਇੱਥੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF Rally Recruitment 2020: Direct recruitment in Air Force for 12th pass