ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IBPS RRB 2019: ਪੇਂਡੂ ਬੈਂਕਾਂ ’ਚ ਸ਼ੁਰੂ ਹੋਈ 8500 ਅਸਾਮੀਆਂ ਦੀ ਭਰਤੀ

IBPS RRB 2019 : ਇੰਸਟੀਚਿਊਟ ਆਫ਼ ਬੈਕਿੰਗ ਪਰਸਨਲ ਮਤਲਬ ਆਈਬੀਪੀਐਸ ਨੇ ਪੇਂਡੂ ਬੈਂਕਾਂ ਚ ਵੱਖੋ ਵੱਖ ਅਹੁਦਿਆਂ ’ਤੇ ਹੋਣ ਵਾਲੀ ਭਰਤੀਆਂ ਦੀ ਦਰਖਾਸਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਖੇਤਰੀ ਪੇਂਡੂ ਬੈਂਕਾਂ ਚ 8500 ਅਹੁਦਿਆਂ ਤੇ ਬਹਾਲੀ ਹੋਵੇਗੀ। ਇਹ ਬਹਾਲੀ 45 ਖੇਤਰੀ ਪੇਂਡੂ ਬੈਂਕਾਂ ਚ ਗਰੁੱਪ ਏ ਅਤੇ ਬੀ ਅਸਾਮੀਆਂ ਲਈ ਹੋਵੇਗੀ।

 

ਇਨ੍ਹਾਂ ਅਸਾਮੀਆਂ ਚ ਦਫ਼ਤਰੀ ਸਹਾਇਕ ਦੇ 3815 ਅਹੁਦਿਆਂ ’ਤੇ ਜਦਕਿ ਅਫ਼ਸਰ ਸਕੇਲ-1 (ਅਸੀਸਟੈਂਟ ਮੈਨੇਜਰ) ਦੇ 3382 ਅਹੁਦੇ ਹਨ। ਅਫ਼ਸਰ ਸਕੇਲ-2 (ਜਨਰਲ ਬੈਂਕਿੰਗ ਅਫ਼ਸਰ) ਦੇ 893 ਅਹੁਦੇ ਹਨ। ਆਈਬੀਪੀਐਸ (ਇੰਸਟੀਚਿਊਟ ਆਫ਼ ਬੈਕਿੰਗ ਪ੍ਰੋਫ਼ੈਸ਼ਨਲ ਸਿਲੈਕਸ਼ਨ) ਨੇ ਇਸ ਦੇ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਹੈ। 4 ਜੁਲਾਈ ਤਕ ਆਨਆਈਨ ਦਰਖਾਸਤਾਂ ਲਈਆਂ ਜਾਣਗੀਆਂ।

 

ਆਈਬੀਪੀਐਸ ਆਰਆਰਬੀ 2019 ਲਈ ਆਨਲਾਈਨ ਦਰਖਾਸਤ ਦਿੰਦੇ ਸਮੇਂ ਜਨਰਲ ਵਰਗ ਦੇ ਦਾਅਵੇਦਾਰਾਂ ਨੂੰ 600 ਰੁਪਏ ਅਤੇ ਹੋਰਨਾਂ ਰਾਂਖਵਾਂਕਰਨ ਵਰਗ ਦੇ ਦਾਅਵੇਦਾਰਾਂ ਨੂੰ 100 ਰੁਪਏ ਪ੍ਰੀਖਿਆ ਫੀਸ ਜਮਾਂ ਕਰਾਉਣੀ ਲਾਜ਼ਮੀ ਹੋਵੇਗੀ।

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IBPS RRB 2019: 8500 Vacancies Application