ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICSE ISC Result 2019: ਮੁਕਤਸਰ ਦੇ ਮਨੋਹਰ ਬਾਂਸਲ ਨੇ ਕੀਤਾ ਟਾਪ

ICSE ISC Result 2019 : ਕਾਊਂਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮਿਨੇਸ਼ਨ ਨੇ ICSE (10ਵੀਂ)  ਅਤੇ ISC (12ਵੀਂ) ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜੇ ਤੈਅ ਸਮੇਂ ਮੁਤਾਬਕ ਠੀਕ ਦੁਪਹਿਰ 3 ਵਜੇ ਜਾਰੀ ਕਰ ਦਿੱਤੇ ਗਏ।

 

ਇਸ ਵਾਰ ICSE 10th 98.54% ਵਿਦਿਆਰਥੀ ਪਾਸ ਹੋਏ ਜਦਕਿ ISC 12th 96.52% ਵਿਦਿਆਰਥੀ ਪਾਸ ਹੋਏ ਹਨ।

 

- ISC Result 2019: ਦੇਵਾਂਗ ਕੁਮਾਰ ਅਗਰਵਾਰ ਅਤੇ ਵਿਭਾ ਸਵਾਮੀਨਾਥਨ 12ਵੀਂ ਜਮਾਤ ਚ 100 ਫੀਸਦ ਅੰਕ ਲੈਣ ਵਾਲੇ ਪਹਿਲੇ ਵਿਦਿਆਰਥੀ ਬਣੇ।

 

- ICSE Result 2019: ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆ ਅਤੇ ਮੁਕਤਸਰ ਦੇ ਮਨੋਹਰ ਬਾਂਸਲ ਨੇ 10ਵੀਂ ਦੀ ਪ੍ਰੀਖਿਆ ਚ 99.60 ਫੀਸਦ ਅੰਕ ਪ੍ਰਾਪਤ ਕਰਕੇ ਟਾਪ ਕੀਤਾ।

 

- ISC 12ਵੀਂ ਚ ਦੂਜੇ ਸਥਾਨ ’ਤੇ 99.75 ਫੀਸਦ ਅੰਕਾਂ ਨਾਲ 16 ਵਿਦਿਆਰਥੀ ਹਨ। ਤੀਜੇ ਸਥਾਨ ਤੇ 99.50 ਫੀਸਦ ਅੰਕਾਂ ਨਾਲ 36 ਵਿਦਿਆਰਥੀ ਹਨ।

 

- ICSE 10ਵੀਂ ਚ ਦੂਜੇ ਸਥਾਨ ’ਤੇ 99.40 ਫੀਸਦ ਅੰਕਾਂ ਨਾਲ 10 ਵਿਦਿਆਰਥੀ ਹਨ। ਤੀਜੇ ਸਥਾਨ ਤੇ 99.20 ਫੀਸਦ ਅੰਕਾਂ ਨਾਲ 24 ਵਿਦਿਆਰਥੀ ਹਨ।

 

- ਇਸ ਸਾਲ ISC ਪ੍ਰੀਖਿਆ ਚ 86,713 ਵਿਦਿਆਰਥੀ ਸ਼ਾਮਲ ਹੋਏ ਸਨ, ਪ੍ਰੀਖਿਆ ਦਾ ਕੁੱਲ ਨਤੀਜਾ 96.52 ਫੀਸਦ ਹੈ। ਇਹ ਨਤੀਜਾ ਸਾਲ 2018 ਦੇ ਮੁਕਾਬਲੇ 0.31% ਫੀਸਦ ਹੈ।

 

VIDEO: ਦੀ ਮੇਟ ਗਾਲਾ 2019 ਦੌਰਾਨ ਪ੍ਰਿਯੰਕਾ ਤੇ ਨਿੱਕ ਦਿਖੇ ਵੱਖਰੇ ਅੰਦਾਜ਼ ’ਚ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICSE ISC Result 2019: CISCE 10th 12th results to be declared