ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICSE ISC Result 2019: ਅੱਜ ਆਉਣਗੇ CISCE 10ਵੀਂ-12ਵੀਂ ਦੇ ਨਤੀਜੇ

ICSE ISC Result 2019 : ਕਾਊਂਸਲ ਫਾਰ ਦ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮਿਨੇਸ਼ਨ (ਆਈਸੀਐਸਈ) ਅੱਜ ਦੁਪਹਿਰ 3 ਵਜੇ ICSE (10ਵੀਂ) ਅਤੇ ISC (12ਵੀਂ) ਦਾ ਨਤੀਜਾ ਜਾਰੀ ਕਰੇਗਾ।

 

ਇਸ ਤਰ੍ਹਾਂ ਕਰੋ ਨਤੀਜਾ ਦੀ ਜਾਂਚ

 

1 - www.cisce.org ਜਾਂ www.results.cisce.org ਤੇ ਜਾਓ।

2- 12ਵੀਂ ਵਾਲੇ ISC Result ਦੇ ਬਟਨ ਤੇ ਕਲਿੱਕ ਕਰੋ ਤੇ 10ਵੀਂ ਵਾਲੇ ISCE Result ਦੇ ਬਟਨ ਤੇ ਕਲਿੱਕ ਕਰੋ।

3 – ਨਤੀਜੇ ਦਾ ਪੇਜ਼ ਖੁੱਲ੍ਹਣ ਮਗਰੋਂ ਆਪਣਾ ਯੂਨਿਟ ਆਈਡੀ, ਇੰਡੈਕਸ ਨੰਬਰ ਅਤੇ ਸਕਰੀਨ ਤੇ ਦਿੱਖ ਰਿਹਾ ਕੈਪਚਾ ਕੋਡ ਪਾਓ।

4- ਸਬਮਿਟ ਦਾ ਬਟਨ ਦੱਬਣ ਤੇ ਤੁਹਾਡਾ ਨਤੀਜਾ ਸਕਰੀਨ ਤੇ ਨਜ਼ਰ ਆ ਜਾਵੇਗਾ।

 

ਕਿਸੇ ਵੀ ਤਰ੍ਹਾਂ ਦੀ ਮੁ਼ਸ਼ਕਲ ਆਉਣ ਤੇ ਸਕੂਲ CISCE ਦੇ ਹੈਲਪ ਡੈਸਕ ciscehelpdesk@orioninc.com ਤੇ ਈਮੇਲ ਕਰ ਸਕਦੋ ਹੋ ਜਾਂ ਫਿਰ 022-67226106 ’ਤੇ ਫ਼ੋਨ ਕੀਤਾ ਜਾ ਸਕਦਾ ਹੈ।

 

ਨਰੀਜਾ ਬੋਰਡ ਦੀ ਅਧਿਕਾਰਤ ਵੈਬਸਾਈਟ www.cisce.org ਅਤੇ www.results.cisce.org ’ਤੇ ਐਲਾਨੇ ਜਾਣਗੇ।

 

 

EC ਵਲੋਂ ਦੋ ਹੋਰ ਮਾਮਲਿਆਂ ’ਚ PM ਮੋਦੀ ਨੂੰ ਕਲੀਨਚਿੱਟ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICSE ISC Result 2019: CISCE 10th 12th results to be declared Today