IGNOU ਨੇ ਬੁੱਧਵਾਰ ਨੂੰ ਉਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਐਲਾਨ ਦਿੱਤੇ ਹਨ ਜੋ ਜੂਨ 2019 Term End Exam ਵਿੱਚ ਬੈਠੇ ਸਨ। ਨਤੀਜੇ ignou.ac.in/result ਉੱਤੇ ਵੇਖੇ ਜਾ ਸਕਦੇ ਹਨ।
ਸਟੂਡੈਂਟਸ ਆਪਣਾ ਗ੍ਰੇਡ ਕਾਰਡ ਵੀ ਵੇਖ ਸਕਦੇ ਹਨ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) Term End Exam ਸਾਲ ਵਿੱਚ ਦੋ ਵਾਰ ਜੂਨ ਅਤੇ ਦਸੰਬਰ ਵਿੱਚ ਹੁੰਦਾ ਹੈ।