ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JEE Advanced ਦਾ ਨਤੀਜਾ ਐਲਾਨਿਆ

JEE Advanced ਦਾ ਨਤੀਜਾ ਐਲਾਨਿਆ

JEE Advanced ਆਈਆਈਟੀ ਰੂੜਕੀ ਵੱਲੋਂ ਜੇਈਈ ਐਡਵਾਂਸ 2019 ਦਾ ਨਤੀਜਾ ਐਲਾਨਿਆ ਗਿਆ।  ਪ੍ਰੀਖਿਆ ਵਿਚ ਕਾਰਤੀਕੇਅ ਗੁਪਤਾ ਨੇ ਮੋਹਰੀ ਰਹੇ। ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਪ੍ਰੀਖਿਆਰਥੀ ਜੇਈਈ ਦੀ ਵੈਬਸਾਈਟ jeeadv.ac.in ਉਤੇ ਜਾ ਕੇ ਨਤੀਜਾ ਤੇ ਰੈਂਕ ਡਾਊਨਲੋਡ ਕਰ ਸਕਦੇ ਹਨ।

 

ਵਿਦਿਆਰਥੀ ਕੌਸਲਿੰਗ ਲਈ ਅਪਲਾਈ ਕਰ ਸਕਣਗੇ। ਜੁਆਇੰਟ ਸੀਟ ਏਲੋਕੇਸ਼ਨ ਅਥਾਰਿਟੀ (ਜੋਸਾ) ਦੇ ਕੌਸਲਿੰਗ ਦੇ ਆਧਾਰ ਉਤੇ ਹੀ ਤੈਅ ਹੋਵੇਗਾ ਕਿ ਕਿਸ ਵਿਦਿਆਰਥੀ ਨੂੰ ਕਿਸ ਕੋਰਸ ਅਤੇ ਕਿਸ ਤਕਨੀਕੀ ਸੰਸਥਾ (ਆਈਆਈਟੀ, ਐਨਆਈਟੀ ਆਦਿ) ਵਿਚ ਦਾਖਲਾ ਮਿਲੇਗਾ।

 

ਪ੍ਰੀਖਿਆ 27 ਮਈ ਨੂੰ ਆਨਲਾਈਨ ਮੋੜ ਵਿਚ ਦੇਸ਼ ਦੇ 155 ਸ਼ਹਿਰਾਂ ਦੇ ਪ੍ਰੀਖਿਆ ਕੇਂਦਰਾਂ ਉਤੇ ਆਯੋਜਿਤ ਕੀਤੀ ਗਈ ਸੀ। ਇਸ ਸਾਲ ਜੇਈਈ–ਐਡਵਾਂਸ ਪ੍ਰੀਖਿਆ ਕੁਲ 372 ਅੰਕਾਂ ਦੀ ਹੋਈ ਸੀ, ਜਿਸ ਵਿਚ ਪੇਪਰ–1 ਤੇ ਪੇਪਰ–2 ਦੋਵੇਂ ਹੀ 186–186 ਅੰਕਾਂ ਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IIT Roorkee to Declare JEE Advanced Result today