ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸਮੁੰਦਰੀ ਫ਼ੌਜ ’ਚ ਨਿੱਕਲੀਆਂ 2,700 ਮੱਲਾਹਾਂ ਦੀਆਂ ਆਸਾਮੀਆਂ

ਭਾਰਤੀ ਸਮੁੰਦਰੀ ਫ਼ੌਜ ’ਚ ਨਿੱਕਲੀਆਂ 2,700 ਮੱਲਾਹਾਂ ਦੀਆਂ ਆਸਾਮੀਆਂ

ਭਾਰਤੀ ਸਮੁੰਦਰੀ ਫ਼ੌਜ ਨੇ 2,700 ਮੱਲਾਹਾਂ (AA & SSR - ਸੇਲਰਜ਼)  ਦੀਆਂ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਲਈ ਇੱਛੁਕ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ਉੱਤੇ ਜਾਣਾ ਹੋਵੇਗਾ ਤੇ ਉਸ ਨੂੰ ਆਖ਼ਰੀ ਤਰੀਕ ਤੋਂ ਪਹਿਲਾਂ ਮੁਕੰਮਲ ਕਰਨਾ ਹੋਵੇਗਾ।

 

 

ਅਰਜ਼ੀਆਂ 28 ਜੂਨ, 2019 ਤੋਂ ਇੱਥੇ ਹੇਠਾਂ ਦਿੱਤੇ ਆਨਲਾਈਨ ਲਿੰਕ ਤੋਂ ਜਮ੍ਹਾ ਕਰਵਾਈਆਂ ਜਾ ਸਕਣਗੀਆਂ। ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 10 ਜੁਲਾਈ, 2019 ਹੈ।

 

 

ਉਮੀਦਵਾਰਾਂ ਲਈ ਘੱਟੋ–ਘੱਟ ਵਿਦਿਅਕ ਯੋਗਤਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਵਿਦਿਅਕ ਯੋਗਤਾ ਨਾਲ ਸਬੰਧਤ ਨੋਟੀਫ਼ਿਕੇਸ਼ਨ ਹੇਠਾਂ ਦਿੱਤੇ ਆਨਲਾਈਨ ਲਿੰਕ ਤੋਂ ਪੜ੍ਹੋ।

 

 

ਉਮੀਦਵਾਰਾਂ ਲਈ ਉਮਰ ਦੀ ਹੱਦ ਭਾਰਤੀ ਸਮੁੰਦਰੀ ਫ਼ੌਜ ਦੇ ਨਿਯਮਾਂ ਅਨੁਸਾਰ ਨਿਰਧਾਰਤ ਹੈ।

 

 

[ ਇਨ੍ਹਾਂ ਆਸਾਮੀਆਂ ਦੇ ਇਸ਼ਤਿਹਾਰ ਨੂੰ ਆਨਲਾਈਨ ਅੰਗਰੇਜ਼ੀ ਵਿੱਚ (ਸਾਰੇ ਵੇਰਵਿਆਂ ਸਮੇਤ) ਪੜ੍ਹਨ ਲਈ ਇਸ ਲਾਈਨ ’ਤੇ ਕਲਿੱਕ ਕਰੋ ]

 

 

 

[ ਇਸ ਆਸਾਮੀ ਲਈ ਆੱਨਲਾਈਨ ਫ਼ਾਰਮ ਭਰਨ ਵਾਸਤੇ ਇਸ ਲਾਈਨ ’ਤੇ ਕਲਿੱਕ ਕਰੋ ]

 

 

[ ਭਾਰਤੀ ਸਮੁੰਦਰੀ ਫ਼ੌਜ (ਇੰਡੀਅਨ ਨੇਵੀ) ਦੀ ਵੈੱਬਸਾਈਟ ਤੋਂ ਹੋਰ ਜਾਣਕਾਰੀ ਲਈ ਇਸ ਲਾਈਨ ’ਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Navy announces 2700 vacancies for sailors