ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JOBS: ਇੰਡੀਅਨ ਆਇਲ ਕਾਰਪੋਰੇਸ਼ਨ ’ਚ ਨਿਕਲੀਆਂ 230 ਅਸਾਮੀਆਂ

JOBS: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਨਾਰਥ ਰੀਜ਼ਨ ਚ ਟ੍ਰੇਡ ਅਪ੍ਰੇਂਟਿਸ ਅਤੇ ਟੈਕਨੀਸ਼ੀਅਨ ਅਪ੍ਰੇ਼ਂਟਿਸ ਦੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਕੁੱਲ 230 ਅਸਾਮੀਆਂ ਕੱਢੀਆਂ ਜਾਣਗੀਆਂ। ਇਸ ਸਾਰੀਆਂ ਭਰਤੀਆਂ ਵੱਖੋ ਵੱਖ ਵਿਸ਼ਿਆਂ ਅਤੇ ਕਾਰਜ-ਖੇਤਰਾਂ ਲਈ ਕੀਤੀਆਂ ਜਾਣਗੀਆਂ।

 

ਚਾਹਵਾਨ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਆਨ-ਲਾਈਨ ਦਰਖਾਸਤ ਕਰ ਸਕਦੇ ਹਨ। ਦਰਖਾਸਤ ਦੇਣ ਦੀ ਆਖਰੀ ਮਿਤੀ 8 ਅਗਸਤ 2019 ਹੈ।

 

ਧਿਆਨ ਰਹੇ ਉਮੀਦਵਾਰਾਂ ਨੂੰ ਦਰਖਾਸਤ ਕਰਨ ਤੋਂ ਪਹਿਲਾਂ (www.apprenticeship.gov.in) ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ।

 

ਵਧੇਰੇ ਜਾਣਕਾਰੀ ਲਈ ਇਸ ਵੈਬਾਈਟ ਤੇ ਲਾਗ-ਇਨ ਕਰੋ

 

www.iocl.com

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IndianOil Corporation will fill 230 posts of apprentices apply online