ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JAC 12th Arts Result 2019: ਝਾਰਖੰਡ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

JAC 12th Arts Result 2019: ਝਾਰਖੰਡ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

Jharkhand Board JAC 12th Arts Result 2019 : ਝਾਰਖੰਡ ਅਕਾਦਮਿਕ ਕਾਊਸਿਲ (ਜੈਕ) ਭਾਵ ਝਾਰਖੰਡ ਬੋਰਡ 12ਵੀਂ ਕਲਾਸ ਦੇ ਆਰਟਸ ਦਾ ਨਤੀਜਾ ਐਲਾਨ ਦਿੱਤਾ ਹੈ। ਝਾਰਖੰਡ ਬੋਰਡ ਦੀ 12ਵੀਂ ਕਲਾਸ ਦੇ ਵਿਦਿਆਰਥੀ ਅਧਿਕਾਰਤ ਵੈਬਸਾਈਟ jac.jharkhand.gov.in ਜਾਂ jac.nic.in ਜਾਂ jacresults.com ਉਤੇ ਨਤੀਜਾ ਦੇਖਿਆ ਜਾ ਸਕਦਾ ਹੈ। ਜੈਕ ਚੇਅਰਮੈਨ ਅਰਵਿੰਦ ਕੁਮਾਰ ਸਿੰਘ ਵੱਲੋਂ ਨਤੀਜੇ ਦੇ ਐਲਾਨ ਕੀਤਾ ਗਿਆ। 79.97 ਫੀਸਦੀ ਵਿਦਿਆਰਥੀ ਪਾਸ ਹੋਏ। 1 ਲੱਖ 84 ਹਜ਼ਾਰ 384 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ 1 ਲੱਖ 47 ਹਜ਼ਾਰ 468  ਵਿਦਿਆਰਥੀ ਪਾਸ ਹੋਏ। 2018 ਵਿਚ 72.62 ਫੀਸਦੀ ਬੱਚੇ ਪਾਸ ਹੋਏ ਹਨ।

 

ਪਤਰਾਤੂ ਦੇ ਐਸਐਸ ਮਾਡਲ ਪਲਸ ਟੂ ਹਾਈ ਸਕੂਲ ਦੀ ਵਿਦਿਆਰਥਣ ਮਨਾਲੀ ਗੁਪਤਾ 87.4 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ਉਤੇ ਰਹੀ। ਕਾਲਜ ਰਾਂਚੀ (ਲੜਕੀਆਂ) ਦੀ ਵਿਦਿਆਰਥਣ ਪ੍ਰਮਿਲਾ ਕਿਸਕੂ ਨੇ 84.4 ਫੀਸਦੀ ਨੰਬਰ ਲੈ ਕੇ ਦੂਜੇ ਸਥਾਨ ਉਤੇ ਰਹੀ। ਤੀਜਾ ਸਥਾਨ ਗਾਂਧੀ ਨਗਰ ਕਾਲਜ ਲਾਤੇਹਾਰ ਦੀ ਵਿਦਿਆਰਥਣ ਪਲਕ ਅਗਰਵਾਲ ਨੇ 84 ਫੀਸਦੀ ਅੰਕ ਲੈ ਕੇ ਪ੍ਰਾਪਤ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JAC 12th Arts Result 2019 Manali gupta topped in jharkhand board class 12 arts result here is jac arts toppers list