ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JAC 12th Result 2019: ਝਾਰਖੰਡ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ

JAC 12th Result 2019: ਝਾਰਖੰਡ ਬੋਰਡ ਨੇ 12ਵੀਂ ਜਮਾਤ ਦੇ ਸਾਇੰਸ ਅਤੇ ਕਾਮਰਸ ਸਟ੍ਰੀਮ ਦੇ ਨਤੀਜੇ ਐਲਾਨ ਦਿੱਤੇ ਹਨ। ਸਾਇੰਸ ਚ 57%  ਅਤੇ ਕਾਮਰਸ ਚ 70.4% ਵਿਦਿਆਰਥੀ ਪਾਸ ਹੋੲੋ ਹਨ। ਦੋਨਾਂ ਸਟ੍ਰੀਮਾਂ ਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਲਗਭਗ ਡੇਢ ਲੱਖ ਬੱਚਿਆਂ ਦੇ ਝਾਰਖੰਡ ਬੋਰਡ 12ਵੀਂ ਦੀ ਸਾਇੰਸ ਅਤੇ ਕਾਮਰਸ ਸਟ੍ਰੀਮ ਦੇ ਨਤੀਜਿਆਂ ਦਾ ਇੰਤਜ਼ਾਰ ਸੀ।

 

ਸਾਇੰਸ ਚ 93298 ਵਿਦਿਆਰਥੀ ਬੈਠੇ ਸਨ ਜਦਕਿ ਇਨ੍ਹਾਂ ਚੋਂ 20447 ਵਿਦਿਆਰਥੀਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। 30874 ਵਿਦਿਆਰਥੀਆਂ ਨੇ ਦੂਜਾ ਦਰਜਾ ਪ੍ਰਾਪਤ ਕੀਤਾ ਜਦਕਿ 1841 ਵਿਦਿਆਰਥੀਆਂ ਨੇ ਤੀਜਾ ਦਰਜਾ ਪ੍ਰਾਪਤ ਕੀਤਾ ਹੈ।

 

ਕਾਮਰਸ ਚ 34686 ਵਿਦਿਆਰਥੀ ਬੈਠੇ ਸਨ ਜਦਕਿ ਇਨ੍ਹਾਂ ਚੋਂ 7115 ਵਿਦਿਆਰਥੀਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। 15428 ਵਿਦਿਆਰਥੀਆਂ ਨੇ ਦੂਜਾ ਦਰਜਾ ਪ੍ਰਾਪਤ ਕੀਤਾ ਜਦਕਿ 1886 ਵਿਦਿਆਰਥੀਆਂ ਨੇ ਤੀਜਾ ਦਰਜਾ ਪ੍ਰਾਪਤ ਕੀਤਾ ਹੈ।

 

ਕਾਮਰਸ ਚ 53186 ਵਿਦਿਆਰਥੀ ਅਤੇ ਸਾਇੰਸ ਚ 24436 ਵਿਦਿਆਰਥੀ ਪਾਸ ਹੋਏ ਸਨ।

 

ਸਾਇੰਸ ਚ 55.01 ਫੀਸਦ ਲੜਕੇ ਅਤੇ 61.08 ਫੀਸਦ ਲੜਕੀਆਂ ਪਾਸ ਹੋਈਆਂ ਹਨ।

 

ਕਾਮਰਸ ਚ 63.68 ਫੀਸਦ ਲੜਕੇ ਅਤੇ 79.07 ਫੀਸਦ ਲੜਕੀਆਂ ਪਾਸ ਹੋਈਆਂ ਹਨ।

 

ਵਿਦਿਆਰਥੀ ਅਧਿਕਾਰਤ ਵੈਬਸਾਈਟ jac.nic.in ਅਤੇ jac.jharkhand.gov.in ਤੇ ਜਾਰੀ ਕੀਤਾ ਗਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jac 12th Resullt 2019: jharkhand jac will declare results of Intermediate commerce and science faculty