ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਟੀਚਰ–ਭਰਤੀ ਨਤੀਜਾ ਜਾਰੀ, ਇੱਥੇ ਵੇਖੋ…

ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਟੀਚਰ–ਭਰਤੀ ਨਤੀਜਾ ਜਾਰੀ, ਇੱਥੇ ਵੇਖੋ…

ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਅੱਜ ਕੇਂਦਰੀ ਵਿਦਿਆਲਾ ਸੰਗਠਨ (KVS) ਵੱਲੋਂ ਬੀਤੇ ਮਈ ਮਹੀਨੇ ਪੋਸਟ ਗ੍ਰੈਜੂਏਟ ਟੀਚਰਜ਼ (PGT), ਟ੍ਰੇਂਡ ਗ੍ਰੈਜੂਏਟ ਟੀਚਰਜ਼ (TGT), ਪ੍ਰਾਇਮਰੀ ਟੀਚਰਜ਼ (PRT), ਪ੍ਰਿੰਸੀਪਲ ਲਾਇਬ੍ਰੇਰੀਅਨ ਦੀ ਭਰਤੀ ਵਾਸਤੇ ਲਈ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ।

 

 

ਇਹ ਨਤੀਜਾ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.kvsangathan.nic.in ਉੱਤੇ ਜਾ ਕੇ ਵੇਖਿਆ ਜਾ ਸਕਦਾ ਹੈ। ਇਹ ਪ੍ਰੀਖਿਆ ਦੇਸ਼ ਦੇ ਲੱਖਾਂ ਉਮੀਦਵਾਰਾਂ ਨੇ ਦਿੱਤੀ ਸੀ।

ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਟੀਚਰ–ਭਰਤੀ ਨਤੀਜਾ ਜਾਰੀ, ਇੱਥੇ ਵੇਖੋ…

 

ਇਹ ਨਤੀਜਾ ਡਾਊਨਲੋਡ ਕਰਨ ਬਾਰੇ ਪੂਰੀ ਜਾਣਕਾਰੀ ਇਸੇ ਅਧਿਕਾਰਤ ਵੈੱਬਸਾਈਟ ਉੱਤੇ ਦਿੱਤੀ ਗਈ ਹੈ।

 

 

ਪਹਿਲਾਂ ਇਸ ਵੈੱਬਸਾਈਟ www.kvsangathan.nic.in ਉੱਤੇ ਜਾਓ। ਫਿਰ ‘ਰਿਜ਼ਲਟ’ ਲਿੰਕ ਉੱਤੇ ਕਲਿੱਕ ਕਰੋ।

 

 

ਉਸ ਤੋਂ ਬਾਅਦ ਆਪਣੇ ਨਿਜੀ ਵੇਰਵੇ ਭਰ ਕੇ ਸਬਮਿੱਟ ਕਰੋ। ਕੇਵੀਐੱਸ ਟੀਚਰ, ਪ੍ਰਿੰਸੀਪਲ, ਲਾਇਬ੍ਰੇਰੀਅਨ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ। ਇਸ ਦੀ ਇੱਕ ਕਾਪੀ ਆਪਣੇ ਕੋਲ ਰੱਖ ਲਵੋ; ਕਿਉਂਕਿ ਇਹ ਭਵਿੱਖ ’ਚ ਕੰਮ ਆਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kendriya Vidyala Sangathan releases Teachers recruitment see here