ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰਹਿ ਮੰਤਰਾਲਾ ਨੇ ਹੌਲਦਾਰਾਂ ਦੀਆਂ ਕੱਢੀਆਂ 150 ਭਰਤੀਆਂ, ਭਰ ਦਿਓ ਫਾਰਮ

ਹਥਿਆਰਬੰਦ ਸਰਹਦ ਬਲ (SSB), ਗ੍ਰਹਿ ਮੰਤਰਾਲੇ ਨੇ ਹੌਲਦਾਰ (ਜਨਰਲ ਡਿਊਟੀ) ਲਈ ਪੁਰਸ਼ਾਂ ਅਤੇ ਔਰਤ ਉਮੀਦਵਾਰਾਂ ਤੋਂ ਦਰਖਾਸਤਾਂ ਮੰਗੀਆਂ ਹਨ।

 

ਤੁਹਾਨੂੰ ਦੱਸ ਦੇਈਏ ਕਿ ਸਪੋਰਟਸ ਕੋਟੇ ਤਹਿਤ ਗਰੁਪ ਸੀ ਚ ਕੁੱਲ 150 ਅਹੁਦਿਆਂ ਤੇ ਆਸਾਮੀਆਂ ਦੀ ਭਰਤੀਆਂ ਕੀਤੀਆ ਜਾਣਗੀਆਂ। ਚਾਹਵਾਨ ਉਮੀਦਵਾਰ ਇਸ ਲਈ ਆਪਣੀ ਅਰਜ਼ੀਆਂ ਦੇ ਸਕਦੇ ਹਨ।

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:latest govt jobs rojgar samachar job alert employment news