ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC CAPF 2019 ’ਚ ਨਿਕਲੀਆਂ ਅਸਿਸਟੈਂਟ ਕਮਾਂਡੈਂਟ ਦੀਆਂ 323 ਅਸਾਮੀਆਂ

UPSC CAPF recruitment 2019 notification: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਅੱਜ ਕੇਂਦਰੀ ਸ਼ਸਤਰ ਪੁਲਿਸ ਬਲ (Central Armed Police Force) ਚ ਅਸਿਸਟੈਂਟ ਕਮਾਂਡੈਂਟ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫ਼ਿਕੇਸ਼ਨ ਯੂਪੀਐਸਸੀ ਦੀ ਅਧਿਕਾਰਿਤ ਵੈਬਸਾਈਟ upsc.gov.inਤੇ ਜਾਰੀ ਕੀਤਾ ਗਿਆ ਹੈ। ਆਨ-ਲਾਈਨ ਦਰਖਾਸਤ ਦੀ ਆਖਰੀ ਮਿਤੀ 20 ਮਈ 2019 ਸ਼ਾਮ 6 ਵਜੇ ਹੈ। ਕੁੱਲ 323 ਅਸਾਮੀਆਂ ਕੱਢੀਆਂ ਗਈਆਂ ਹਨ।

 

UPSC CAPF Assistant Commandant 2019 Notification ਦੇਖਣ ਲਈ ਇੱਥੇ ਕਲਿੱਕ ਕਰੋ

 

Air India Recruitment 2019: 61 ਅਸਾਮੀਆਂ, 45,000 ਰੁਪਏ ਤਨਖਾਹ, ਦੇਖਣ ਲਈ ਇੱਥੇ ਕਲਿੱਕ ਕਰੋ

 

ਇਸ ਤੋਂ ਇਲਾਵਾ ਹੋਰ ਅਸਾਮੀਆਂ ਦੇਖਣ ਲਈ ਇਸ ਲਾਈਨ ’ਤੇ ਕਲਿੱਕ ਕਰੋ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:latest jobs news rozgar samachar