ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LIC Housing Finance Recruitment 2019: ਐਲਆਈਸੀ ਨੇ ਕੱਢੀਆਂ ਅਸਾਮੀਆਂ

LIC Housing Finance Recruitment 2019: ਭਾਰਤੀ ਜੀਵਨ ਬੀਮਾ ਨਿਗਮ ਹਾਊਸਿੰਗ ਫ਼ਾਈਨੈਂਸ ਲਿਮਟਿਡ (ਐਲਆਈਸੀ ਐਚਐਫ਼ਐਲ) ਨੇ ਅਸਿਸਟੈਂਟ, ਅਸੋਸੀਏਟ ਅਤੇ ਅਸਿਸਟੈਂਟ ਮੈਨੇਜਰ ਦੇ 300 ਅਸਾਮੀਆਂ ’ਤੇ ਨਿਯੁਕਤੀਆਂ ਲਈ ਯੋਗ ਉਮੀਦਾਵਾਰਾਂ ਤੋਂ ਆਨਲਾਈਨ ਦਰਖਾਸਤਾਂ ਮੰਗੀਆਂ ਹਨ।

 

ਇਨ੍ਹਾਂ ਅਸਾਮੀਆਂ ਤੇ ਨਿਯੁਕਤੀ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਲਤੀ 28 ਅਗਸਤ 2019 ਹੈ। ਇਹ ਨਿਯੁਕਤੀਆਂ ਦੇਸ਼ ਭਰ ਚ ਵੱਖ-ਵੱਖ ਖੇਤਰ ਚ ਕੀਤੀਆਂ ਜਾਣਗੀਆਂ। ਇਕ ਉਮੀਦਵਾਰ ਸਿਰਫ ਇਕ ਅਹੁਦੇ ਲਈ ਇਕ ਹੀ ਖੇਤਰ ਤੋਂ ਦਰਖਾਸਤ ਦੇਣ ਦਾ ਹੱਕਦਾਰ ਹੋਵੇਗਾ।

 

ਯੋਗਤਾ

 

ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘਟੋ ਘੱਟ 55 ਫੀਸਦ ਅੰਕਾਂ ਦੇ ਨਾਲ ਗ੍ਰੈਜੁਏਸ਼ਲ ਦੀ ਡਿਗਰੀ ਅਤੇ ਕੰਪਿਊਟਰ ਦੀ ਜਾਣਕਾਰੀ ਲਾਜ਼ਮੀ ਹੈ।

ਉਮਰ ਘੱਟੋ ਘੱਟ 21 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਤੈਅ ਹੈ। ਉਮਰ ਦੀ ਗਿਣਤੀ 1 ਜਨਵਰੀ 2019 ਦੇ ਆਧਾਰ ਤੇ ਹੋਵੇਗੀ।

 

ਤਨਖ਼ਾਹ

 

ਅਸਿਸਟੈਂਟ : 23,870/-

ਐਸੋਸੀਏਟ : 35,960/-

ਅਸਿਸਟੈਂਟ ਮੈਨੇਜਰ : 56,000/-

 

www.lichousing.com

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIC Housing Finance Recruitment 2019 Asst Associate Posts check lic vacany details