ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Manipur Board 12th Result 2019: 12ਵੀਂ ਦਾ ਨਤੀਜਾ ਐਲਾਨਿਆ

ਮਣੀਪੁਰ ਬੋਰਡ ਨੇ 12ਵੀਂ ਦਾ ਨਤੀਜਾ (Manipur Board Class 12 Result) ਜਾਰੀ ਕਰ ਦਿੱਤਾ ਹੈ। ਨਤੀਜਾ ਵੈਬਸਾਈਟ manipurcohsem.com ਅਤੇ manresults.nic.in ਤੇ ਦੇਖਿਾ ਜਾ ਸਕਦਾ ਹੈ। ਮਣੀਪੁਰ ਬੋਰਡ ਨੇ 12ਵੀਂ ਦੀ ਪ੍ਰੀਖਿਆ 18 ਫਰਵਰੀ ਤੋਂ 20 ਮਾਰਚ ਤਕ ਕਰਵਾਈ ਸੀ।

 

ਇਸ ਤਰ੍ਹਾਂ ਪਤਾ ਕਰੋ ਨਤੀਜਾ

 

- manresults.nic.in ’ਤੇ ਜਾਓ

- Higher Secondary Examination 2019 ਦੇ ਲਿੰਕ ਤੇ ਕਲਿੱਕ ਕਰੋ।

-ਹੁਣ ਮੰਗੀ ਗਈ ਜਾਣਕਾਰੀ ਭਰ ਕੇ ਸਬਮਿਟ ਕਰੋ।

-ਤੁਡਾਡਾ ਨਤੀਜਾ ਤੁਹਾਡੀ ਸਕਰੀਨ ਤੇ ਆ ਜਾਵੇਗਾ।

-ਨਤੀਜਾ ਦੇਖਣ ਮਗਰੋਂ ਉਸਦਾ ਦਾ ਪ੍ਰਿੰਟ ਲਿਆ ਜਾ ਸਕਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manipur Board 12th Result 2019 declared check MBOSE result on manresults nic in