ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP Result 2019: ਮੱਧ ਪ੍ਰਦੇਸ਼ ਬੋਰਡ ਭਲਕੇ ਐਲਾਨੇਗਾ 10ਵੀਂ ਤੇ 12ਵੀਂ ਦੇ ਨਤੀਜੇ

mpbse.nic.in result 2019: ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (MPBSE) ਮੱਧ ਪ੍ਰਦੇਸ਼ ਬੋਰਡ 10ਵੀਂ ਤੇ 12ਵੀਂ (MP board 10th,12th results 2019) ਦੇ ਨਤੀਜੇ 15 ਮਈ ਨੂੰ ਐਲਾਨੇ ਜਾਣਗੇ। ਦਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਸਵੇਰੇ 11 ਵਜੇ ਨਤੀਜੇ ਐਲਾਨੇ ਜਾਣਗੇ।

 

ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨਤੀਜੇ 2019 ਨੂੰ ਦਫ਼ਤਰੀ ਵੈਬਸਾਈਟ mpresults.nic.in ਤੇ ਦੇਖੇ ਜਾ ਸਕਦੇ ਹਨ।

 

ਦੱਸਣਯੋਗ ਹੈ ਕਿ ਮੱਧ ਮੱਧ ਪ੍ਰਦੇਸ਼ ਚ ਸੈਕੰਡਰੀ ਸਿੱਖਿਆ ਮੰਡਲ ਵਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ MP Board 10th Result, 2019 01 ਮਾਰਚ ਤੋਂ ਸ਼ੁਰੂ ਹੋਈਆਂ ਸਨ ਅਤੇ 27 ਮਾਰਚ ਤਕ ਚਲੀਆਂ ਸਨ। ਦੂਜੇ ਪਾਸੇ MP Board 12th Result, 2019 ਦੀ ਪ੍ਰੀਖਿਆਵਾਂ 2 ਮਾਰਚ ਤੋਂ 2 ਅਪ੍ਰੈਲ ਤਕ ਚਲੀ ਸੀ।

 

ਪ੍ਰਦੇਸ਼ ਦੀ ਸਭ ਤੋਂ ਵੱਡੀ ਇਨ੍ਹਾਂ ਪ੍ਰੀਖਿਆਵਾਂ ਚ ਲਗਭਗ 18 ਲੱਖ 66 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਾਮਲ ਸਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP 10th 12th Result 2019: MPBSE will declare madhya pradesh board results