ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਨੇ ਕੱਢੀਆਂ 58 ਅਸਾਮੀਆਂ, ਭਰ ਦਿਓ ਫ਼ਾਰਮ

ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਨੇ ਵੱਖੋ ਵੱਖ ਵਰਗਾਂ ਦੇ 58 ਅਹੁਦਿਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤੇ ਤਹਿਤ ਮੈਡੀਕਲ ਅਫ਼ਸਰ, ਕੋਆਡੀਨੇਟਰ, ਅਕਾਊਂਟੈਂਟ, ਸਟਾਫ਼ ਨਰਸ ਸਮੇਤ ਹੋਰਨਾਂ ਕਈ ਅਹੁਦੇ ਭਰੇ ਜਾਣਗੇ। ਇਨ੍ਹਾਂ ਅਸਾਮੀਆਂ ਨੂੰ ਕਰਾਰ ਦੇ ਅਧਾਰ ’ਤੇ ਭਰਿਆ ਜਾਵੇਗਾ।

 

ਚਾਹਵਾਨ ਅਤੇ ਕਾਬਲ ਉਮੀਦਵਾਰਾਂ ਨੂੰ ਇਨ੍ਹਾਂ ਅਹੁਦਿਆਂ ਲਈ ਡਾਕ ਦੁਆਰਾ ਦਰਖ਼ਾਸਤ ਦੇਣਵੀ ਹੋਵੇਗੀ। ਅਰਜ਼ੀਆਂ ਮੰਨਣ ਦੀ ਆਖਰੀ ਮਿਤੀ 10 ਜੁਲਾਈ 2019 ਹੈ। ਅਸਾਮੀਆਂ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਅੱਗੇ ਵਿਸਥਾਰ ਨਾਲ ਪੜ੍ਹੋ।

 

www.nrhmharyana.gov.in/ਤੇ ਲਾਗ-ਇਨ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Health Mission Haryana 58 posts job Medical Officer