ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਲਰਕ, ਅਸਿਸਟੈਂਟ ਵਰਗੇ ਗਰੁੱਪ ਸੀ ਕਰਮਚਾਰੀ ਬਣ ਸਕਣਗੇ HCS ਅਫਸਰ

ਕਲਰਕ, ਅਸਿਸਟੈਂਟ ਵਰਗੇ ਗਰੁੱਪ ਸੀ ਕਰਮਚਾਰੀ ਬਣ ਸਕਣਗੇ HCS ਅਫਸਰ

ਗਰੁੱਪ–ਸੀ ਕਰਮਚਾਰੀਆਂ ਕੋਲ ਹਰਿਆਣਾ ਸਿਵਿਲ ਸਰਵਿਸ (ਐਚਸੀਐਸ) ਅਫਸਰ ਬਣਨ ਦਾ ਸੁਨਹਿਰੀ ਮੌਕਾ ਹੈ। ਐਚਸੀਐਸ–ਰਜਿਸਟਰ–2 ਦੇ 18 ਅਹੁੱਦਿਆਂ ਉਤੇ ਭਰਤੀ ਕੀਤੀ ਜਾਵੇਗੀ। ਇਸ ਵਿਚ ਸੂਬੇ ਦੇ ਕਲਰਕ, ਅਸਿਸਟੈਂਟ ਆਦਿ ਗਰੁੱਪ–ਸੀ ਦੇ ਕਰਮਚਾਰੀ 8 ਜੁਲਾਈ ਤੱਕ ਬਿਨੈ ਕਰ ਸਕਣਗੇ। ਜੁਲਾਈ ਦੇ ਤੀਜੇ ਹਫਤੇ ਵਿਚ ਪ੍ਰੀਖਿਆ ਦੀ ਸੰਭਾਵਨਾ ਹੈ।

 

ਪਹਿਲਾਂ ਇਸ ਕੈਟਾਗਿਰੀ ਵਿਚ ਸਿੱਧੇ ਬਿਨੈ ਪੱਤਰ ਦੇ ਬਾਅਦ ਇੰਟਰਵਿਊ ਨਾਲ ਹੀ ਚੋਣ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਹੁਦ ਪ੍ਰੀਖਿਆ ਜੋ ਦਿੱਤੀ ਗਈ ਹੈ। ਸਰਕਾਰ ਨੇ ਬਜਟ ਸੈਸ਼ਨ ਵਿਚ ਇਸਦਾ ਬਿੱਲ ਵੀ ਪਾਸ ਕੀਤਾ ਸੀ। ਮੁੱਖ ਸਕੱਤਰ ਡੀ ਐਸ ਢੇਸੀ ਨੇ ਪਿਛਲੇ ਮਹੀਨੇ ਹੀ ਇਸ ਗਰੁੱਪ ਲਈ ਪ੍ਰੀਖਿਆ ਦਾ ਪਾਠਕ੍ਰਮ ਜਾਰੀ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:now haryana government clerk assistant group c employee can become hcs officer