ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NTA NEET Result 2019: ਇਹ ਹਨ ਨੀਟ ਪ੍ਰੀਖਿਆ ਦੇ ਟਾਪ 10 ਆਲ ਇੰਡੀਆ ਰੈਂਕ ਪਾਉਣ ਵਾਲੇ ਵਿਦਿਆਰਥੀ

NEET Result 2019: ਨੈਸ਼ਨਲ ਟੈਸਟਿੰਗ ਏਜੰਸੀ (NTA) ਨੀਟ ਨਤੀਜਾ 2019 (NEET Result 2019) ਅੱਜ ਨਤੀਜੇ ਐਲਾਨ ਦਿੱਤੇ ਗਏ ਹਨ।

 

ਰਾਜਸਥਾਨ ਦੇ ਨਲਿਨ ਖੰਡੇਲਵਾਲ ਦਾ ਆਲ ਇੰਡੀਆ ਚ ਪਹਿਲਾ ਰੈਂਕ ਆਇਆ ਹੈ। ਨਲਿਨ ਨੇ 720 ਚੋਂ 701 ਅੰਕ ਹਾਸਲ ਕੀਤੇ ਹਨ। ਆਲ ਇੰਡੀਆ ਚ ਦੂਜਾ ਰੈਂਕ ਪ੍ਰਾਪਤ ਕੀਤਾ ਹੈ ਦਿੱਲੀ ਦੇ ਭਾਵਿਕ ਬਾਂਸਲ ਨੇ। ਲੜਕੀਆਂ ਚ ਬਾਜ਼ੀ ਮਾਰੀ ਹੈ ਮਾਧੁਰੀ ਨੇ, ਇਨ੍ਹਾਂ ਨੇ ਆਲ ਇੰਡੀਆ ਚ 7ਵਾਂ ਰੈਂਕ ਪ੍ਰਾਪਤ ਕੀਤਾ ਹੈ।

 

ਇਹ ਹਨ ਟਾਪ 10 ਰੈਂਕ ਹੋਲਡਰ

 

1 ਨਲਿਨ ਖੰਡੇਲਵਾਲ    701 ਰਾਜਸਥਾਨ

2 ਭਾਵਿਕ ਬਾਂਸਲ        700 ਦਿੱਲੀ
3 ਅਕਸ਼ਤ ਕੌਸ਼ਿਕ       700 ਉੱਤਰ ਪ੍ਰਦੇਸ਼
4 ਸਵਾਸਤਿਕ ਭਾਟੀਆ  696 ਹਰਿਆਣਾ
5 ਅਨੰਤ ਜੈਨ             695 ਉੱਤਰ ਪ੍ਰਦੇਸ਼
6 ਸਾਰਥਕ ਰਾਘਵੇਂਦਰ  695 ਮਹਾਰਾਸ਼ਟਰ
7 ਮਾਧੁਰੀ ਰੈੱਡੀ         695 ਤੇਲੰਗਾਨਾ
8 ਧਰੁਵ ਕੁਸ਼ਵਾਹਾ       695 ਉੱਤਰ ਪ੍ਰਦੇਸ਼
9 ਮਿਹਿਰ ਰਾਏ          695 ਦਿੱਲੀ
10 ਰਾਘਵ ਦੁਬੇ         691  ਮੱਧ ਪ੍ਰਦੇਸ਼

 

ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ, ਉਹ ਆਪਣੇ ਨਤੀਜੇ ਜਾਂਚਣ ਲਈ www.ntaneet.nic.inਤੇ ਦੇਖ ਸਕਦੇ ਹਨ।

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NTA NEET Result 2019: NTA NEET Result declared These are the Top 10 All India Rank Students Rank In nTA neet