ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NTA UGC NET Result 2019: ਯੂਜੀਸੀ ਨੈੱਟ ਦਾ ਨਤੀਜਾ ਐਲਾਨਿਆ

NTA UGC NET Result 2019: ਯੂਜੀਸੀ ਨੈੱਟ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਜਿਹੜਾ ਕਿ NTA ਦੀ ਵੈਬਸਾਈਟ ਤੇ ਜਾਰੀ ਕੀਤਾ ਗਿਆ ਹੈ। ਨਤੀਜੇ ntanet.nic.in ਵੈਬਸਾਈਟ ਤੇ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਨੈੱਟ ਪ੍ਰੀਖਿਆ ਦੀ ਆਂਸਰ-ਕੀ 1 ਜੁਲਾਈ ਨੂੰ ਜਾਰੀ ਕਰ ਦਿੱਤੀ ਸੀ।

 

NTA NET Answer Key ’ਤੇ ਇਤਰਾਜ ਦਰਜ ਕਰਵਾਉਣ ਲਈ 3 ਜੁਲਾਈ ਸ਼ਾਮ 5 ਵਜੇ ਤਕ ਦਾ ਸਮਾਂ ਦਿੱਤਾ ਗਿਆ ਸੀ। ਆਂਸਰ-ਕੀ ਤੋਂ ਪਹਿਲਾਂ ਐਨਟੀਏ ਨੇ ਰਿਸਪਾਂਸ ਸ਼ੀਟ ਜਾਰੀ ਕੀਤੀ ਸੀ ਜਿਸ ਚ ਉਮੀਦਵਾਰ ਦੇਖ ਸਕਦੇ ਸਨ ਕਿ ਉਨ੍ਹਾਂ ਨੇ ਪ੍ਰਸ਼ਨਾਂ ਦਾ ਉੱਤਰ ਕੀ-ਕੀ ਦਿੱਤਾ ਸੀ।

 

ਦੱਸਣਯੋਗ ਹੈ ਕਿ ਪ੍ਰੀਖਿਆ ਚ 6,81,718 ਉਮੀਦਵਾਰ ਬੈਠੇ ਸਨ। ਪ੍ਰੀਖਿਆ 20 ਜੂਨ ਤੋਂ 26 ਜੂਨ ਵਿਚਾਲੇ ਕੰਪਿਊਟਰ ਬੈਸਟ ਟੈਸਟ (ਸੀਬੀਟੀ) ਮੋਡ ਚ ਕਰਵਾਈ ਗਈ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NTA UGC NET Result 2019: National Eligibility Test result likely to be declared today at ntanet nic in check full details