ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSEB 10th Result 2019: 10ਵੀਂ ਦੇ ਨਤੀਜਿਆਂ ਬਾਰੇ ਤਾਜ਼ਾ ਜਾਣਕਾਰੀ

PSEB 10th Result 2019: ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਨਤੀਜਿਆਂ ਦਾ ਐਲਾਨ ਛੇਤੀ ਹੀ ਕਰ ਸਕਦਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਬੋਰਡ 10ਵੀਂ ਦਾ ਨਤੀਜਾ ਇਸ ਵਾਰ 15 ਮਈ ਦੇ ਨੇੜੇ ਜਾਰੀ ਕਰ ਸਕਦਾ ਹੈ ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ 2019 ਤਕ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ

 

ਪੰਜਾਬ ਸਕੂਲ ਸਿੱਖਿਅ ਬੋਰਡ ਹਰੇਕ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। ਹਰੇਕ ਸਾਲ ਲਗਭਗ 5 ਲੱਖ ਵਿਦਿਆਰਥੀ ਪੀਐਸਈਬੀ ਤੋਂ 10ਵੀਂ ਦੀਆਂ ਪ੍ਰੀਖਿਆਵਾਂ ਦਿੰਦੇ ਹਨ। ਲੰਘੇ ਸਾਲ 2018 10ਵੀਂ ਕੁੱਲ 59.47 ਫ਼ੀਸਦ ਵਿਦਿਆਰਥੀ ਪਾਸ ਹੋਏ ਸਨ।

 

PSEB 10th Result 2019: ਇਸ ਤਰ੍ਹਾਂ ਕਰੋ ਨਤੀਜੇ ਦੀ ਜਾਂਚ

 

- pseb.ac.in. ਤੇ ਜਾਓ

- 10th Result ਦੇ ਲਿੰਕ ਤੇ ਕਲਿੱਕ ਕਰੋ

- ਨਤੀਜੇ ਦਾ ਪੇਜ ਖੁੱਲਣ ਤੇ ਰੋਲ ਨੰਬਰ ਪਾਓ

- ਸਬਮਿਟ ਕਰਨ ਤੇ ਤੁਹਾਡਾ ਨਤੀਜਾ ਸਾਹਮਣੇ ਜਾਵੇਗਾ

 

ਦੱਸਣਯੋਗ ਹੈ ਕਿ ਲੰਘੇ ਸਾਲ 2018 ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦ ਨੰਬਰਾਂ ਨਾਲ ਟਾਪ ਕੀਤਾ ਸੀ ਜਦਕਿ ਲੁਧਿਆਣਾ ਦੀ ਹੀ ਅਮਿਸ਼ਾ ਅਰੋੜਾ ਨੇ 98.44 ਫੀਸਦ ਅੰਕਾਂ ਨਾਲ 12ਵੀਂ ਟਾਪ ਕੀਤਾ ਸੀ

 

ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਜਾਰੀ ਕੀਤੇ ਜਾਣਗੇ

 

 

ਵੋਟਾਂ ਪੈਣ ਮਗਰੋਂ ਹੋਟਲ ’ਚੋਂ ਮਿਲੀਆਂ EVM, ਜਾਂਚ ਸ਼ੁਰੂ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB 10th Result 2019: Latest information about the 10th class