ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੁਲਾਂਕਣ ਤੇ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ

​​​​​PSEB: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੋਮਵਾਰ ਨੂੰ ਤੀਜੀ ਕਲਾਸ ਤੋਂ ਲੈ ਕੇ ਗਿਆਰਵੀਂ ਕਲਾਸ ਲਈ ਲਰਨਿੰਗ ਆਊਟ ਕਮ ਸਿਸਟਮ ਰਾਹੀਂ ਫਰਵਰੀ-2020 ਵਿਸ਼ਿਆ ਦੇ ਮੁਲਾਂਕਣ ਕਰਵਾਉਣ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ ਜੋ ਕਿ ਹੇਠਾਂ ਲਿਖੇ ਅਨੁਸਾਰ ਹੈ।

 

ਨਾਮੀ ਆਨ-ਲਾਈਨ ਅਖਬਾਰ ਬਾਬੂਸ਼ਾਹੀ ਡਾਟ ਕਾਮ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਬਿਨਾਂ ਤੀਜੀ ਕਲਾਸ ਤੋਂ ਗਿਆਰਵੀਂ ਕਲਾਸ ਲਈ ਸਾਲਾਨਾ ਡੇਟਸ਼ੀਟ ਜਾਰੀ ਕੀਤੀ ਗਈ ਹੈ ਜੋ ਕਿ ਹੇਠਾਂ ਲਿਖੇ ਅਨੁਸਾਰ ਹੈ।

 

 

 
 
 
 
 
 
 
 
.
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab School Education Board releases annual examination datasheet on assessment