ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRC ਭਰਤੀ 2019 : ਭਾਰਤੀ ਰੇਲਵੇ 'ਚ ਸੀਨੀਅਰ ਕਲਰਕ ਦੀਆਂ 99 ਆਸਾਮੀਆਂ 'ਤੇ ਭਰਤੀ

ਵੈਸਟਰਨ (ਪੱਛਮੀ) ਰੇਲਵੇ ਦੇ ਰੇਲਵੇ ਭਰਤੀ ਸੈੱਲ ਨੇ ਸੀਨੀਅਰ ਕਲਰਕ ਕਮ ਟਾਈਪਿਸਟ ਦੀਆਂ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਕੁੱਲ 99 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇਣੀ ਪਵੇਗੀ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ 15 ਅਕਤੂਬਰ 2019 ਹੈ। ਇਹ ਯਾਦ ਰੱਖੋ ਕਿ ਇਹ ਭਰਤੀ ਵਿਭਾਗੀ ਹੈ। ਇਹ ਭਰਤੀ ਪੱਛਮੀ ਰੇਲਵੇ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਕੱਢੀ ਗਈ ਹੈ। ਪੋਸਟਾਂ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਅੱਗੇ ਪੜ੍ਹੋ:

 

ਸੀਨੀਅਰ ਕਲਰਕ ਕਮ ਟਾਈਪਿਸਟ, ਪੋਸਟ: 99 (ਅਣਰਾਖਵੀਂ 51)
ਯੋਗਤਾ: ਮਾਨਤਾ ਪ੍ਰਾਪਤ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਹੋਣ ਦੇ ਨਾਲ ਕੰਪਿਊਟਰ ਉੱਤੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਟਾਈਪ ਆਉਂਦੀ ਹੋਵੇ।

 

ਤਨਖਾਹ ਸਕੇਲ: 29,200 ਰੁਪਏ

ਉਮਰ ਹੱਦ: 01 ਜਨਵਰੀ 2020 ਨੂੰ ਘੱਟੋ ਘੱਟ 18 ਅਤੇ ਵੱਧ ਤੋਂ ਵੱਧ 42 ਸਾਲ

ਉਮਰ ਹੱਦ ਵਿੱਚ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਪੰਜ ਸਾਲ ਅਤੇ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ: ਯੋਗ ਉਮੀਦਵਾਰਾਂ ਦੀ ਚੋਣ ਸੀਬੀਟੀ ਦੀ ਪ੍ਰੀਖਿਆ, ਟਾਈਪਿੰਗ ਹੁਨਰ ਅਤੇ ਦਸਤਾਵੇਜ਼ਾਂ ਦੀ ਪੜਤਾਲ ਦੁਆਰਾ ਕੀਤੀ ਜਾਵੇਗੀ

- ਸੀਬੀਟੀ ਦੀ ਪ੍ਰੀਖਿਆ ਵਿਚ ਗਣਿਤ, ਜਨਰਲ ਇੰਟੈਲੀਜੈਂਸ ਅਤੇ ਰੀਜਨਿੰਗ ਅਤੇ ਜਨਰਲ ਅਵੈਰਨਸ ਨਾਲ ਜੁੜੇ ਪ੍ਰਸ਼ਨ ਪੁੱਛੇ ਜਾਵੇਗੇ

 

ਅਰਜ਼ੀ ਦੀ ਪ੍ਰਕਿਰਿਆ
 

- ਸਭ ਤੋਂ ਪਹਿਲਾਂ, ਤੁਹਾਨੂੰ ਵੈਬਸਾਈਟ 'ਤੇ ਲੌਗਇਨ ਕਰਨਾ ਪਵੇਗਾ (http://www.rrc-wr.com/)


ਮਹੱਤਵਪੂਰਨ ਤਾਰੀਖ
 

ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ: 15 ਅਕਤੂਬਰ 2019

 

 http://www.rrc-wr.com

ਹੋਰ ਜਾਣਕਾਰੀ ਇੱਥੇ ਪੜ੍ਹੋ, ਪੂਰੀ ਨੋਟੀਫਿਕੇਸ਼ਨ ਤੇ ਕਲਿਕ ਕਰੋ -

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway Recruitment 2019: Apply Online For RRC 99 Sr Clerk Cum Typist Posts