ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਭਰਤੀ 2019: ਆਰਆਰਸੀ ਨੇ 10ਵੀਂ ਪਾਸ ਲਈ ਕੱਢੀਆਂ 1104 ਭਰਤੀਆਂ

Railway Recruitment 2019 ਉੱਤਰ ਪੂਰਬੀ ਰੇਲਵੇ ਚ ਅਪ੍ਰੈਂਟਿਸਾਂ ਦੀਆਂ ਅਸਾਮੀਆਂ 'ਤੇ ਬੰਪਰ ਭਰਤੀਆਂ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਕੁੱਲ 1104 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ 'ਤੇ ਨਿਯੁਕਤੀਆਂ ਵੱਖ-ਵੱਖ ਵਰਕਸ਼ਾਪਾਂ, ਇਕਾਈਆਂ ਅਤੇ ਟਰੇਡਾਂ ਲਈ ਇਕ ਸਾਲ ਦੀ ਸਿਖਲਾਈ ਦੇ ਅਧਾਰ 'ਤੇ ਕੀਤੀਆਂ ਜਾਣਗੀਆਂ।

​​​​​​​

ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇਣੀ ਪਏਗੀ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ 25 ਦਸੰਬਰ 2019 ਹੈ।

 

ਅਪ੍ਰੈਂਟਿਸ, ਕੁੱਲ ਪੋਸਟ: 4103 (ਗੈਰ-ਰਾਖਵੀਆਂ: 1689)

ਯੋਗਤਾ: ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ 10ਵੀਂ ਜਾਂ ਬਰਾਬਰ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।

ਇਸਦੇ ਨਾਲ ਘੱਟੋ ਘੱਟ 50% ਅੰਕ ਦੇ ਨਾਲ ਸਬੰਧਿਤ ਟ੍ਰੇਡ ਚ ਆਈਟੀਆਈ ਸਰਟੀਫਿਕੇਟ ਪ੍ਰਾਪਤ ਹੋਣਾ ਚਾਹੀਦਾ ਹੈ।

 

ਉਮਰ ਹੱਦ: 25 ਦਸੰਬਰ 2019 ਨੂੰ ਘੱਟੋ ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ।

- ਐਸਸੀ / ਐਸਟੀ ਜਾਤੀਆਂ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਚ ਢਿੱਲ 5 ਸਾਲ, ਓਬੀਸੀ ਉਮੀਦਵਾਰਾਂ ਲਈ 3 ਸਾਲ ਅਤੇ ਦਿਵਿਆਂਗਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

https://ner.indianrailways.gov.in

 

ਪੂਰੀ ਨੋਟੀਫਿਕੇਸ਼ਨ ਵੇਖਣ ਲਈ ਇੱਥੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway recruitment 2019: RRC withdraws 1104 recruitments