ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBSE 12th Arts Result 2019: ਰਾਜਸਥਾਨ ਬੋਰਡ 12ਵੀਂ ਆਰਟਸ ਦੇ ਨਤੀਜੇ ਜਲਦ

RBSE 12th Arts Result 2019: ਰਾਜਸਥਾਨ ਬੋਰਡ 12ਵੀਂ ਆਰਟਸ ਦੇ ਨਤੀਜੇ ਇਕ ਹਫ਼ਤੇ ਚ ਜਾਰੀ ਹੋ ਸਕਦੇ ਹਨ। ਆਰਬੀਐਸੀ 12ਵੀਂ ਕਾਮਰਸ ਤੇ ਸਾਇੰਸ ਨਤੀਜੇ ਦਾ ਐਲਾਨ ਕਰਦਿਆਂ ਸਮੇਂ ਬੋਰਡ ਅਫ਼ਸਰਾਂ ਨੇ ਕਿਹਾ ਸੀ ਕਿ ਆਰਟਸ ਦਾ ਨਤੀਜਾ ਵੀ ਛੇਤੀ ਹੀ ਆਵੇਗਾ।

 

ਦਸਿਆ ਜਾ ਰਿਹਾ ਹੈ ਕਿ ਇਹ ਨਤੀਜਾ 6-7 ਦਿਨਾਂ ਚ ਜਾਰੀ ਹੋ ਸਕਦਾ ਹੈ। ਪਿਛਲੇ ਸਾਲ 12ਵੀਂ ਆਰਟਸ ਪ੍ਰੀਖਿਆ ਚ ਕੁੱਲ 88.89 ਫੀਸਦ ਵਿਦਿਆਰਕੀ ਪਾਸ ਹੋਏ ਸਨ। ਨਤੀਜਿਆਂ ਦਾ ਐਲਾਨ ਬੋਰਡ ਦੀ ਅਧਿਕਾਰਤ ਵੈਬਸਾਈਟ rajresults.nic.in ਤੇ rajeduboard.rajasthan.gov.in ਤੇ ਚੈਕ ਕੀਤੇ ਜਾ ਸਕਣਗੇ।

 

ਇਸ ਤੋਂ ਇਲਾਵਾ RBSE 12th Arts Result 2019 ਐਚਟੀ ਪੰਜਾਬੀ ਤੇ ਵੀ ਜਾਰੀ ਕੀਤੇ ਜਾਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBSE 12th Arts Result 2019: know rajasthan board 12th arts result date and time latest updates