ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

rbse 12th result 2019: ਰਾਜਸਥਾਨ 12ਵੀਂ ਆਰਟਸ ਦਾ ਨਤੀਜਾ ਐਲਾਨਿਆ

rbse 12th result 2019: ਰਾਜਸਥਾਨ 12ਵੀਂ ਆਰਟਸ ਦਾ ਨਤੀਜਾ ਐਲਾਨਿਆ

RBSE 12th Arts Result 2019 today: ਰਾਜਸਥਾਨ ਬੋਰਡ (ਆਰਬੀਐਸਈ) ਨੇ 12ਵੀਂ ਆਰਟਸ ਦਾ ਨੀਤਜਾ ਐਲਾਨ ਦਿੱਤਾ ਹੈ। ਰਾਜਸਥਾਨ 12ਵੀਂ ਆਰਟਸ ਪ੍ਰੀਖਿਆ 2019 ਵਿਚ ਕਰੀਬ ਪੰਜ ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। ਪ੍ਰੈਸ ਕਾਨਫਰੰਸ ਵਿਚ ਰਾਜਸਥਾਨ ਬੋਰਡ ਨੇ ਕਿਹਾ ਕਿ ਇਸ ਵਾਰ 5,76,748 ਪੰਜੀਕ੍ਰਿਤ ਹੋਏ ਸਨ। ਇਨ੍ਹਾਂ ਵਿਚੋਂ 566576 ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿਚੋਂ 85.41 ਫੀਸਦੀ ਪਾਸ ਹੋਏ ਹਨ। ਵਿਦਿਆਰਥੀਆਂ ਦਾ ਨਤੀਜਾ 90.8 ਫੀਸਦੀ ਰਿਹਾ। ਕੁੱਲ ਨਤੀਜਾ 88 ਫੀਸਦੀ ਰਿਹਾ। ਇਸ ਤਰ੍ਹਾਂ ਲੜਕੀਆਂ ਨੇ ਫਿਰ ਬਾਜੀ ਮਾਰੀ ਹੈ।

 

ਇਸ ਤੋਂ ਪਹਿਲਾਂ ਆਰਬੀਏਸੀ 12ਵੀਂ ਕਮਾਰਸ ਤੇ ਸਾਇੰਸ ਦਾ ਨਤੀਜਾ ਐਲਾਨ ਕਰ ਚੁੱਕਿਆ ਹੈ। ਨਤੀਜੇ ਐਨਾਨ ਹੋਣ ਉਤੇ ਬੋਰਡ ਦੀ ਅਧਿਕਾਰਤ ਵੈਬਸਾਈਟ rajresults.nic.in ਤੇ rajeduboard.rajasthan.gov.in  ਉਤੇ ਨਤੀਜੇ ਦੇਖੇ ਜਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rbse 12th result 2019 rajasthan board class 12 arts result to be declared today at 3 pm on rajresults nic in