ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBSE 12th Result 2019: ਰਾਜਸਥਾਨ ਬੋਰਡ ਭਲਕੇ ਐਲਾਨੇਗਾ 12ਵੀਂ ਦੇ ਨਤੀਜੇ

ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (Rajasthan board Ajmer result 2019) ਦੇ ਰਾਜਸਥਾਨ ਬੋਰਡ 12ਵੀਂ ਸਾਇੰਸ (Rajasthan board 12th result 2019 science) ਅਤੇ ਕਾਮਰਸ (Rajasthan board 12th result 2019 commerce) ਦੇ ਨਤੀਜੇ ਭਲਕੇ 15 ਮਈ ਨੂੰ ਐਲਾਨੇ ਜਾਣਗੇ।

 

ਜਾਣਕਾਰੀ ਮੁਤਾਬਕ ਨਤੀਜੇ ਕੱਲ ਸ਼ਾਮ 4 ਵਜੇ ਐਲਾਨੇ ਜਾਣਗੇ। ਨਤੀਜੇ ਬੋਰਡ ਦੀ ਦਫ਼ਤਰੀ ਵੈਬਸਾਈਟ rajeduboard.rajasthan.gov.in ਜਾਂ ਫਿਰ rajresults.nic.in ਤੇ ਦੇਖੇ ਜਾ ਸਕਦੇ ਹਨ।

 

ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ 12ਵੀਂ ਚ ਸਇੰਸ ਸਟ੍ਰੀਮ ਦੇ 2,60,617 ਵਿਦਿਆਰਥੀਆਂ ਅਤੇ ਕਾਮਰਸ ਸਟ੍ਰੀਮ ਦੇ 42,146 ਵਿਦਿਆਰਥੀਆਂ ਦੇ ਨਤੀਜੇ ਐਲਾਨੇਗਾ। ਇਸ ਤੋਂ ਬਾਅਦ ਹੀ ਆਰਟਸ ਸਟ੍ਰੀਮ ਦੇ 5,76,835 ਵਿਦਿਆਥੀਆਂ ਦੇ ਨਤੀਜੇ ਐਲਾਨੇ ਜਾਣਗੇ। ਹਾਲਾਂ ਕਿ ਆਰਟਸ ਸਟ੍ਰੀਮ ਦੇ ਨਤੀਜਿਆਂ ਦੀ ਮਿਤੀ ਤੈਅ ਨਹੀਂ ਹੋ ਸਕੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rbse 12th science and commerce result 2019 to be declare on 15 may