ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBSE 12th Science Result 2019: ਰਾਜਸਥਾਨ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ

RBSE 12th science result 2019: ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (RBSE) ਨੇ ਅੱਜ ਬੁੱਧਵਾਰ ਨੂੰ 12ਵੀਂ ਦੇ ਸਇੰਸ ਸਟ੍ਰੀਮ ਦੇ ਨਤੀਜੇ ਐਲਾਨ ਦਿੱਤੇ ਹਨ।

 

ਨਤੀਜੇ ਬੋਰਡ ਦੀ ਦਫ਼ਤਰੀ ਵੈਬਸਾਈਟ rajeduboard.rajasthan.gov.in ਜਾਂ ਫਿਰ rajresults.nic.in ਤੇ ਦੇਖੇ ਜਾ ਸਕਦੇ ਹਨ।

 

ਸਾਇੰਸ- ਲੜਕੇ 91.59 ਫੀਸਦ, ਲੜਕੀਆਂ - 95.86 ਫੀਸਦ, ਕੁੱਲ- 92.88 ਫੀਸਦ

 

ਕਾਮਰਸ- ਲੜਕੇ 89.40 ਫੀਸਦ, ਲੜਕੀਆਂ- 95.31 ਫੀਸਦ, ਕੁੱਲ - 91.46 ਫੀਸਦ

 

ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ 12ਵੀਂ ਚ ਸਾਇੰਸ ਸਟ੍ਰੀਮ ਦੇ 2,60,617 ਵਿਦਿਆਰਥੀ ਅਤੇ ਕਾਮਰਸ ਸਟ੍ਰੀਮ ਚ 42,146 ਵਿਦਿਆਰਥੀਆਂ ਦਾ ਨਤੀਜਾ ਜਾਰੀ ਕਰੇਗਾ। ਇਸ ਤੋਂ ਬਾਅਦ ਆਰਟਸ ਸਟ੍ਰੀਮ ਦੇ 5,76,835 ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰੇਗਾ। ਹਾਲੇ ਆਰਟਸ ਸਟ੍ਰੀਮ ਦੇ ਨਤੀਜਿਆਂ ਦੀ ਮਿਤੀ ਦਾ ਐਲਾਨ ਨਹੀਂ ਹੋ ਸਕਿਆ ਹੈ।

 

ਦੱਸਣਯੋਗ ਹੈ ਕਿ ਪਿਛਲੀ ਵਾਰ ਸਾਇੰਸ ਚ 86.60 ਫੀਸਦ ਵਿਦਿਆਰਥੀ ਪਾਸ ਹੋਏ ਸਨ ਜਦਕਿ ਸਾਇੰਸ ਅਤੇ ਕਾਮਰਸ ਦੋਨਾਂ ਨੂੰ ਮਿਲਾ ਕੇ 87.78 ਫੀਸਦ ਵਿਦਿਆਰਥੀ ਪਾਸ ਹੋਏ ਸਨ। ਪਿਛਲੇ ਸਾਲ 12ਵੀਂ ਦੇ ਕੁੱਲ 8,26,278 ਵਿਦਿਾਰਥੀਆਂ ਨੇ ਪੇਪਰ ਦਿੱਤੇ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBSE 12th science result 2019 live update: Rajasthan board Science result to be declared