ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HSSC recruitment 2019: ਹਰਿਆਣਾ ਕਰਮਚਾਰੀ ਚੋਣ ਕਮਿਸ਼ਨ 'ਚ 754 ਆਸਾਮੀਆਂ ਲਈ ਕਰੋ ਅਪਲਾਈ 


ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਨੇ ਅਸਿਸਟੈਂਟ ਮੈਨੇਜਰ, ਅਕਾਊਂਟੇਟ, ਟਿਊਬਵੈੱਲ ਆਪਰੇਟਰ, ਆਪਰੇਟਰ ਸਣੇ ਵੱਖ-ਵੱਖ 754 ਖ਼ਾਲੀ ਆਸਾਮੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਆਸਾਮੀਆਂ ਲਈ ਅਰਜ਼ੀ ਪ੍ਰਕਿਰਿਆ 26 ਅਗਸਤ ਤੋਂ ਸ਼ੁਰੂ ਹੋ ਗਈ ਹੈ ਜੋ 10 ਸਤੰਬਰ 2019 ਤੱਕ ਚੱਲ ਚੱਲੇਗੀ। 


ਵੱਖ-ਵੱਖ ਸ਼੍ਰੇਣੀ, ਕੁਲ ਆਸਾਮੀਆਂ: 754


ਯੋਗਤਾ: ਆਸਾਮੀ ਅਨੁਸਾਰ ਦਸਵੀਂ/ਬਾਰ੍ਹਵੀਂ/ਆਈਟੀਆਈ/ਡਿਪਲੋਮਾ (ਇੰਜੀ.) ਗ੍ਰੈਜੂਏਟ/ ਬੀਕਾਮ/ਐਮਕਾਮ/ਐਲਐਲਬੀ/ਬੀਈ/ਬੀਟੈਕ ਡਿਗਰੀ ਪ੍ਰਾਪਤ ਹੋਣ।

 

ਉਮਰ ਹੱਦ: ਘੱਟੋ ਘੱਟ 17 ਅਤੇ ਵੱਧ ਤੋਂ ਵੱਧ 42 ਸਾਲ

 

ਤਨਖ਼ਾਹ: ਆਸਾਮੀਆਂ ਦੇ ਅਨੁਸਾਰ ਵੱਖ-ਵੱਖ ਦਿੱਤੀ ਜਾਵੇਗੀ 

 

ਐਪਲੀਕੇਸ਼ਨ ਫੀਸ: ਸ਼੍ਰੇਣੀਆਂ ਅਤੇ ਆਸਾਮੀਆਂ ਦੇ ਅਨੁਸਾਰ 25 ਤੋਂ 150 ਰੁਪਏ। 

 

ਚੋਣ ਪ੍ਰਕਿਰਿਆ: ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ/ਇੰਟਰਵਿਊ ਵਿੱਚ ਪ੍ਰਦਰਸ਼ਨ ਦੇ ਆਧਾਰ ਉੱਤੇ ਕੀਤਾ ਜਾਵੇਗਾ।

 

ਨੋਟ: ਇਸ ਕਾਲਮ ਅਧੀਨ ਪ੍ਰਕਾਸ਼ਤ ਜਾਣਕਾਰੀ ਵੱਖ ਵੱਖ ਸਰੋਤਾਂ ਤੋਂ ਇਕੱਠੀ ਕੀਤੀ ਜਾਂਦੀ ਹੈ।  ਅਪਲਾਈ ਕਰਨ ਅਤੇ ਫੀਸ ਜਮ੍ਹਾਂ ਕਰਨ ਤੋਂ ਪਹਿਲਾਂ ਇਸ ਦੀ ਪੜਤਾਲ ਕਰੋ।

 

ਆਨਲਾਈਨ ਐਪਲੀਕੇਸ਼ਨ ਦੀ ਆਖ਼ਰੀ ਤਾਰੀਖ: 10 ਸਤੰਬਰ 2019

 

ਵੈੱਬਸਾਈਟ: http://hssc.gov.in
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recruitment of 754 posts in Haryana Staff Selection Commission