ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਮੁਨਾਨਗਰ ਜ਼ਿਲ੍ਹਾ ਅਦਾਲਤ ’ਚ ਸਟੈਨੋਗ੍ਰਾਫਰ ਦੀਆਂ ਨਿਕਲੀਆਂ ਭਰਤੀਆਂ

ਹਰਿਆਣਾ ਦੇ ਯਮੁਨਾਨਗਰ ਦੀ ਜ਼ਿਲ੍ਹਾ ਅਦਾਲਤ ਵਿੱਚ ਸਟੈਨੋਗ੍ਰਾਫ਼ਰ ਦੀਆਂ ਤਿੰਨ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਅਸਾਮੀਆਂ ਲਈ ਆਫਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਰੀਕ 27 ਫਰਵਰੀ ਹੈ।

 

ਖਾਸ ਗੱਲ ਇਹ ਹੈ ਕਿ ਇਨ੍ਹਾਂ ਅਸਾਮੀਆਂ 'ਤੇ ਤਨਖਾਹ ਡੀਸੀ ਰੇਟ 'ਤੇ ਹੋਵੇਗੀ, ਜਦੋਂ ਕਿ ਬਿਨੈਕਾਰ ਦੀ ਯੋਗਤਾ ਗ੍ਰੈਜੂਏਟ ਅਤੇ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ

 

ਵਧੇਰੇ ਜਾਣਕਾਰੀ ਲਈ ਨਾਲ ਨੱਥੀ ਕੀਤਾ ਨੋਟੀਫਿਕੇਸ਼ਨ ਦੇਖਿਆ ਜਾ ਸਕਦਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recruitment of Stenographer in District Court of Yamunanagar