ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RRB NTPC Admit Card 2019: 35000 ਅਸਾਮੀਆਂ ਲਈ 47 ਲੱਖ ਨੌਜਵਾਨਾਂ ’ਚ ਮੁਕਾਬਲਾ

RRB NTPC Admit Card 2019: RRB NTPC Admit Card 2019: ਆਰਆਰਬੀ ਐਨਟੀਪੀਸੀ ਭਰਤੀ ਪ੍ਰੀਖਿਆ (ਨਾਨ ਟੈਕਨੀਕਲ ਪਾਪੁਲਰ ਪੋਸਟ) ਦੇ ਐਡਮਿਟ ਕਾਰਡ ਬਹੁਤ ਜਲਦ ਜਾਰੀ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਰੇਲਵੇ ਭਰਤੀ ਬੋਰਡ ਦੀ 1937 ਪੈਰਾਮੈਡੀਕਲ ਅਸਾਮੀਆਂ ’ਤੇ ਭਰਤੀ ਦੀ ਪ੍ਰੀਖਿਆ 19 ਜੁਲਾਈ ਤੋਂ 21 ਜੁਲਾਈ ਵਿਚਕਾਰ ਸਫਲਤਾਪੂਰਨ ਕਰਵਾਈ ਜਾ ਚੁਕੀ ਹਨ।

 

ਹੁਣ RRB NTPC Exam ਦੀ ਵਾਰੀ ਹੈ ਜਿਸ ਲਈ ਛੇਤੀ ਹੀ ਮਿਤੀ ਅਤੇ ਸਮਾਂ ਸਾਰਨੀ ਜਾਰੀ ਕੀਤੀ ਜਾਵੇਗੀ। RRB NTPC Admit Card Download ਕਰਨ ਦੀ ਮਿਤੀ ਵੀ ਜਲਦ ਜਾਰੀ ਹੋਵੇਗੀ।

 

ਇਸ ਸਾਲ ਫਰਵਰੀ ਮਾਰਚ ਚ ਨਿਕਲੀਆਂ NTPC ਅਸਾਮੀਆਂ ਲਈ ਦੇਸ਼ ਭਰ ਦੇ ਸਾਰੇ 21 ਆਰਆਰਬੀ ਵਲੋਂ ਸਾਂਝੇ ਤੌਰ ਤੇ ਗ੍ਰੈਜੂਏਟ ਅਤੇ ਗ੍ਰੈਜੂਏਟ ਤੋਂ ਹੇਠਾਂ ਦੇ ਇਕ ਦਰਜਨ ਤੋਂ ਵੱਧ ਅਹੁਦਿਆਂ ਲਈ ਦਰਖਾਸਤਾਂ ਲਈਆਂ ਗਈਆਂ ਹਨ। ਆਰਆਰਬੀ ਵਲੋਂ ਲਗਭਗ 35 ਹਜ਼ਾਰ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ ਗਈਆਂ ਸਨ।

 

ਰੇਲਵੇ ਅਫਸਰਾਂ ਦੀ ਮੰਨੀਏ ਤਾਂ 35 ਹਜ਼ਾਰ ਅਸਾਮੀਆਂ ਲਈ ਦੇਸ਼ ਭਰ ਤੋਂ ਲਗਭਗ ਇਕ ਕਰੋੜ 47 ਲੱਖ ਪ੍ਰੀਖਿਆਰਥੀਆਂ ਨੇ ਦਰਖਾਸਤਾਂ ਦਿੱਤੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RRB NTPC Admit Card 2019: know rrb ntpc exam dates schedule call letter latest updates